ਰਾਹਤ ਇੰਦੌਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਹਤ ਇੰਦੌਰੀ
ਜਨਮਰਾਹਤ
(1950-01-01)1 ਜਨਵਰੀ 1950
ਇੰਦੌਰ, ਮੱਧ ਪ੍ਰਦੇਸ਼, ਭਾਰਤ
ਮੌਤ11 ਅਗਸਤ 2020(2020-08-11) (ਉਮਰ 70)
ਇੰਦੌਰ, ਮੱਧ ਪ੍ਰਦੇਸ਼, ਭਾਰਤ
ਕਿੱਤਾਉਰਦੂ ਸ਼ਾਇਰ, ਗੀਤਕਾਰ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਸਿੱਖਿਆਐਮਏ, ਪੀਐਚਡੀ
ਅਲਮਾ ਮਾਤਰਬਰਕਤਉੱਲਾਹ ਯੂਨੀਵਰਸਿਟੀ, ਭੋਪਾਲ
ਸ਼ੈਲੀਗਜ਼ਲ, ਨਜ਼ਮ, ਗੀਤ
ਜੀਵਨ ਸਾਥੀਸੀਮਾ
ਬੱਚੇਸ਼ਿਬਲੀ, ਫੈਸਲ, ਸਤਲਾਜ
ਵੈੱਬਸਾਈਟ
http://www.rahatindori.co.in

ਰਾਹਤ ਇੰਦੋਰੀ (ਉਰਦੂ: ڈاکٹر راحت اندوری ‎) (ਹਿੰਦੀ: डॉ. राहत इन्दोरी ) (1 ਜਨਵਰੀ 1950 – 11 ਅਗਸਤ 2020) ਇੱਕ ਭਾਰਤੀ ਉਰਦੂ ਕਵੀ ਅਤੇ ਬਾਲੀਵੁੱਡ ਗੀਤਕਾਰ ਸੀ।[1] ਇਸ ਤੋਂ ਪਹਿਲਾਂ ਉਹ ਇੰਦੌਰ ਯੂਨੀਵਰਸਿਟੀ ਵਿੱਚ ਉਰਦੂ ਸਾਹਿਤ ਦਾ ਅਧਿਆਪਕ ਸੀ।

ਮੁੱਢਲਾ ਜੀਵਨ[ਸੋਧੋ]

ਰਾਹਤ ਦਾ ਜਨਮ ਇੰਦੌਰ ਵਿੱਚ 1 ਜਨਵਰੀ 1950 ਵਿੱਚ ਕੱਪੜਾ ਮਿਲ ਦੇ ਕਰਮਚਾਰੀ ਰਫਤੁੱਲਾਹ ਕੁਰੈਸ਼ੀ ਅਤੇ ਮਕਬੂਲ ਉਨ ਨਿਸ਼ਾ ਬੇਗਮ ਦੇ ਘਰ ਹੋਇਆ। ਉਹ ਉਨ੍ਹਾਂ ਦੀ ਚੌਥੀ ਔਲਾਦ ਹੈ। ਉਨ੍ਹਾਂ ਦੀ ਮੁੱਢਲੀ ਸਿੱਖਿਆ ਨੂਤਨ ਸਕੂਲ ਇੰਦੌਰ ਵਿੱਚ ਹੋਈ। ਉਨ੍ਹਾਂ ਨੇ ਇਸਲਾਮੀਆ ਕਰੀਮਿਆ ਕਾਲਜ ਇੰਦੌਰ ਤੋਂ 1973 ਵਿੱਚ ਆਪਣੀ ਬੀਏ ਕੀਤੀ[2] ਅਤੇ 1975 ਵਿੱਚ ਬਰਕਤਉੱਲਾਹ ਯੂਨੀਵਰਸਿਟੀ, ਭੋਪਾਲ ਤੋਂ ਉਰਦੂ ਸਾਹਿਤ ਵਿੱਚ ਐਮ ਏ ਕੀਤੀ।[3] ਇਸਦੇ ਬਾਅਦ 1985 ਵਿੱਚ ਮੱਧ ਪ੍ਰਦੇਸ਼ ਦੇ ਮੱਧ ਪ੍ਰਦੇਸ਼ ਭੋਜ ਅਜ਼ਾਦ ਯੂਨੀਵਰਸਿਟੀ ਤੋਂ ਉਰਦੂ ਸਾਹਿਤ ਵਿੱਚ ਪੀਐਚ ਡੀ ਕੀਤੀ। ਰਾਹਤ ਇੰਦੌਰੀ ਨੇ ਆਈ ਕੇ ਕਾਲਜ , ਇੰਦੌਰ ਵਿਚ ਉਰਦੂ ਸਾਹਿਤ ਦੇ [ਅਧਿਆਪਕ]] ਵਜੋਂ ਵੀ ਸੇਵਾ ਨਿਭਾਈ । [4]

ਕਿਤਾਬਾਂ[ਸੋਧੋ]

ਉਰਦੂ[ਸੋਧੋ]

  • ਧੂਪ ਧੂਪ, 1978
  • ਪਾਂਚਵਾ ਦਰਵੇਸ਼, 1993
  • ਨਾਰਾਜ਼

ਨਾਗਰੀ[ਸੋਧੋ]

  • ਮੇਰੇ ਬਾਦ, 1984
  • ਮੌਜੂਦ, 2005
  • ਨਾਰਾਜ਼
  • ਚਾਂਦ ਪਾਗਲ ਹੈ, 2011

ਸ਼ਾਇਰੀ ਦੇ ਨਮੂਨੇ[ਸੋਧੋ]

ਦੋਜ਼ਖ ਕੇ ਇੰਤਜ਼ਾਮ ਮੇਂ ਉਲਝਾ ਹੈ ਰਾਤ ਦਿਨ
ਦਾਵਾ ਯੇ ਕਰ ਰਹਾ ਹੈ ਕੇ ਜੰਨਤ ਮੇਂ ਜਾਏਗਾ

ਏਕ ਚਿੰਗਾਰੀ ਨਜ਼ਰ ਆਈ ਥੀ ਬਸਤੀ ਮੇਂ ਉਸੇ
ਵੋ ਅਲਗ ਹਟ ਗਯਾ ਆਂਧੀ ਕੋ ਇਸ਼ਾਰਾ ਕਰਕੇ

ਖ਼੍ਵਾਬੋਂ ਮੇਂ ਜੋ ਬਸੀ ਹੈ ਦੁਨੀਆ ਹਸੀਨ ਹੈ
ਲੇਕਿਨ ਨਸੀਬ ਮੇਂ ਵਹੀ ਦੋ ਗਜ਼ ਜ਼ਮੀਨ ਹੈ


ਮੈਂ ਲਾਖ ਕਹ ਦੂੰ ਆਕਾਸ਼ ਹੂੰ ਜ਼ਮੀਂ ਹੂੰ ਮੈਂ
ਮਗਰ ਉਸੇ ਤੋ ਖ਼ਬਰ ਹੈ ਕਿ ਕੁਛ ਨਹੀਂ ਹੂੰ ਮੈਂ

ਅਜੀਬ ਲੋਗ ਹੈ ਮੇਰੀ ਤਲਾਸ਼ ਮੇਂ ਮੁਝਕੋ
ਵਹਾਂ ਪੇ ਢੂੰਢ ਰਹੇ ਹੈ ਜਹਾਂ ਨਹੀਂ ਹੂੰ ਮੈਂ


ਤੂਫ਼ਾਨੋਂ ਸੇ ਆਂਖ ਮਿਲਾਓ, ਸੈਲਾਬੋਂ ਪਰ ਵਾਰ ਕਰੋ
ਮੱਲਾਹੋਂ ਕਾ ਚੱਕਰ ਛੋੜੋ, ਤੈਰ ਕੇ ਦਰਿਯਾ ਪਾਰ ਕਰੋ

ਫੂਲੋਂ ਕੀ ਦੁਕਾਨੇਂ ਖੋਲੋ, ਖ਼ੁਸ਼੍ਬੂ ਕਾ ਵਿਆਪਾਰ ਕਰੋ
ਇਸ਼ਕ਼ ਖ਼ਤਾ ਹੈ ਤੋ, ਯੇ ਖ਼ਤਾ ਏਕ ਬਾਰ ਨਹੀਂ, ਸੌ ਬਾਰ ਕਰੋ


ਹਮਸੇ ਪੂਛੋ ਕੇ ਗ਼ਜ਼ਲ ਮਾਂਗਤੀ ਹੈ ਕਿਤਨਾ ਲਹੂ
ਸਬ ਸਮਝਤੇ ਹੈਂ ਯੇ ਧੰਧਾ ਬੜੇ ਆਰਾਮ ਕਾ ਹੈ

ਪਿਆਸ ਅਗਰ ਮੇਰੀ ਬੁਝਾ ਦੇ ਤੋ ਮੈਂ ਮਾਨੂ ਵਰਨਾ ,
ਤੂ ਸਮੰਦਰ ਹੈ ਤੋ ਹੋਗਾ ਮੇਰੇ ਕਿਸ ਕਾਮ ਕਾ ਹੈ


ਅਗਰ ਖ਼ਯਾਲ ਭੀ ਆਏ ਕਿ ਤੁਝਕੋ ਖ਼ਤ ਲਿਖੂੰ
ਤੋ ਘੋਂਸਲੋਂ ਸੇ ਕਬੂਤਰ ਨਿਕਲਨੇ ਲਗਤੇ ਹੈਂ


ਲਗੇਗੀ ਆਗ ਤੋ ਆਏਂਗੇ ਘਰ ਕਈ ਜ਼ਦ ਮੇਂ
ਯਹਾਂ ਪੇ ਸਿਰਫ਼ ਹਮਾਰਾ ਮਕਾਨ ਥੋੜੀ ਹੈ

ਮੈਂ ਜਾਨਤਾ ਹੂੰ ਕੇ ਦੁਸ਼ਮਨ ਭੀ ਕਮ ਨਹੀਂ ਲੇਕਿਨ
ਹਮਾਰੀ ਤਰਹਾ ਹਥੇਲੀ ਪੇ ਜਾਨ ਥੋੜੀ ਹੈ


ਜ਼ਿੰਦਗੀ ਕਿਆ ਹੈ ਖੁਦ ਹੀ ਸਮਝ ਜਾਓਗੇ
ਬਾਰਿਸ਼ੋਂ ਮੇਂ ਪਤੰਗੇਂ ਉਡ਼ਾਇਆ ਕਰੋ


ਨ ਜਾਨੇ ਕੌਨ ਸੀ ਮਜ਼ਬੂਰੀਓਂ ਕਾ ਕ਼ੈਦੀ ਹੋ
ਵੋ ਸਾਥ ਛੋੜ ਗਯਾ ਹੈ ਤੋ ਬੇਵਫ਼ਾ ਨ ਕਹੋ


ਨਏ ਕਿਰਦਾਰ ਆਤੇ ਜਾ ਰਹੇ ਹੈਂ
ਮਗਰ ਨਾਟਕ ਪੁਰਾਣਾ ਚਲ ਰਹਾ ਹੈ

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]

  1. "MP's Bollywood connection grows behind the camera". India Today. September 12, 2008. {{cite web}}: Italic or bold markup not allowed in: |publisher= (help)
  2. "ਪੁਰਾਲੇਖ ਕੀਤੀ ਕਾਪੀ". Archived from the original on 2010-10-12. Retrieved 2014-07-21. {{cite web}}: Unknown parameter |dead-url= ignored (help)
  3. "Barkatullah University Bhopal". Archived from the original on 2006-10-06. Retrieved 2014-07-21. {{cite web}}: Unknown parameter |dead-url= ignored (help)
  4. https://rekhta.org/poets/rahat-indori/profile