ਰਾਹੁਲ ਬੋਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਰਾਹੁਲ ਬੋਸ

ਰਾਹੁਲ ਬੋਸ Ben 10: Destroy All Aliens ਦੇ ਪ੍ਰੀਮਿਅਰ ਸਮੇਂ
ਜਨਮ (1968-07-27) 27 ਜੁਲਾਈ 1968 (ਉਮਰ 46)
ਬੰਗਲੌਰ, ਕਰਨਾਟਕ, ਭਾਰਤ
ਘਰ ਕੋਲਕਾਤਾ, ਭਾਰਤ
ਕਿੱਤਾ ਫਿਲਮ ਅਭਿਨੇਤਾ, ਸਕਰੀਨ ਲੇਖਕ, ਨਿਰਦੇਸ਼ਕ, ਸਮਾਜਕ ਕਾਰਕੁਨ, ਅਤੇ ਸ਼ੌਕੀਆ ਰਗਬੀ ਪਲੇਅਰ
ਸਰਗਰਮੀ ਦੇ ਸਾਲ 1993–ਹਾਲ

ਰਾਹੁਲ ਬੋਸ (ਬੰਗਾਲੀ: রাহূল বোস) ਇੱਕ ਹਿੰਦੀ ਫਿਲਮ ਅਭਿਨੇਤਾ, ਸਕਰੀਨ ਲੇਖਕ, ਨਿਰਦੇਸ਼ਕ, ਸਮਾਜਕ ਕਾਰਕੁਨ, ਅਤੇ ਸ਼ੌਕੀਆ ਰਗਬੀ ਪਲੇਅਰ ਹੈ।

ਜੀਵਨ[ਸੋਧੋ]

ਰਾਹੁਲ ਬੋਸ ਦਾ ਜਨਮ 27 ਜੁਲਾਈ 1967 ਨੂੰ ਰੁਪੇਨ ਅਤੇ ਕੁਮੁਦ ਬੋਸ ਦੇ ਘਰ ਹੋਇਆ ਸੀ। ਰਾਹੁਲ ਬੋਸ ਨੇ ਆਪਣਾ ਬਚਪਨ ਪੱਛਮੀ ਬੰਗਾਲ, ਕੋਲਕਾਤਾ ਵਿੱਚ ਬਿਤਾਇਆ ਅਤੇ ਬਾਅਦ ਵਿੱਚ ਪਰਿਵਾਰ ਨਾਲ ਮੁੰਬਈ, ਸੂਬੇ ਵਿੱਚ ਆ ਗਿਆ।