ਰੁਦਰ ਪ੍ਰਯਾਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਰੁਦਰਪ੍ਰਯਾਗ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪੰਜ ਪ੍ਰਯਾਗ
Devprayag - Confluence of Bhagirathi and Alaknanda.JPG
ਦੇਵ ਪ੍ਰਯਾਗ
Confluence of Alaknanda and Mandakini at Rudraprayag.JPG Karnprayag.jpg
ਰੁਦਰ ਪ੍ਰਯਾਗਕਰਣ ਪ੍ਰਯਾਗ
NandprayagConfluence.JPG Dhauliganga at Vishnuprayag.jpg
ਨੰਦ ਪ੍ਰਯਾਗਵਿਸ਼ਨੂੰ ਪ੍ਰਯਾਗ

ਰੁਦਰ ਪ੍ਰਯਾਗ ਭਾਰਤ ਦੇ ਉੱਤਰਾਖੰਡ ਰਾਜ ਦੇ ਰੁਦਰਪ੍ਰਯਾਗ ਜਿਲ੍ਹੇ ਵਿੱਚ ਇੱਕ ਸ਼ਹਿਰ ਅਤੇ ਨਗਰ ਪੰਚਾਇਤ ਹੈ। ਇਹ ਅਲਕਨੰਦਾ ਅਤੇ ਮੰਦਾਕਿਨੀ ਨਦੀਆਂ ਦਾ ਸੰਗਮਸਥਲ ਹੈ। ਇੱਥੋਂ ਅਲਕਨੰਦਾ ਦੇਵਪ੍ਰਯਾਗ ਵਿੱਚ ਜਾਕੇ ਗੰਗਾ ਨਾਲ ਮਿਲਦੀ ਹੈ। ਪ੍ਰਸਿੱਧ ਧਰਮਸਥਲ ਕੇਦਾਰਨਾਥ ਧਾਮ ਰੁਦਰਪ੍ਰਯਾਗ ਤੋਂ ੮੬ ਕਿਲੋਮੀਟਰ ਦੂਰ ਹੈ। ਭਗਵਾਨ ਸ਼ਿਵ ਦੇ ਨਾਮ ਉੱਤੇ ਇਸ ਦਾ ਨਾਮ ਰੱਖਿਆ ਗਿਆ ਹੈ। ਇਹ ਸ਼ਿਰੀਨਗਰ (ਗੜ੍ਹਵਾਲ) ਤੋਂ 34 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ।