ਰੇਕਿਆਵਿਕ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Reykjavík
Reykjavíkurborg[੧]
Reykjavík is located in ਆਈਸਲੈਂਡ
Reykjavík
ਆਈਸਲੈਂਡ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 64°08′N 21°56′W / 64.133°N 21.933°W / 64.133; -21.933
ਦੇਸ਼  ਆਈਸਲੈਂਡ
ਹਲਕਾ ਉੱਤਰੀ ਰੇਕਿਆਵਿਕ
ਦੱਖਣੀ ਰੇਕਿਆਵਿਕ
ਸਰਕਾਰ
 - ਮੇਅਰ (ਬੋਰਗਾਰਸਤਿਓਰੀ) ਜਾਨ ਗਨਾਰ
ਖੇਤਰਫਲ
 - ਸ਼ਹਿਰ ੨੭੪.੫ km2 (੧੦੬ sq mi)
 - ਮੁੱਖ-ਨਗਰ ੭੭੭ km2 (੩੦੦ sq mi)
ਅਬਾਦੀ
 - ਸ਼ਹਿਰ ੧,੧੯,੧੦੮
 - ਮੁੱਖ-ਨਗਰ ੨,੦੨,੩੪੧
ਸਮਾਂ ਜੋਨ ਗਰੀਨਵਿੱਚ ਔਸਤ ਸਮਾਂ (UTC+੦)
ਡਾਕ ਕੋਡ ੧੦੧-੧੫੫
ਵੈੱਬਸਾਈਟ http://www.rvk.is/

ਰੇਕਿਆਵਿਕ (ਆਈਸਲੈਂਡੀ ਉਚਾਰਨ: [ˈreiːcaˌviːk] ( ਸੁਣੋ)) ਆਈਸਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।

ਇਸਦਾ ਅਕਸ਼ਾਂਸ਼, ਜੋ ੬੪°੦੮' ਉੱਤਰ ਹੈ, ਇਸਨੂੰ ਕਿਸੇ ਵੀ ਖ਼ੁਦਮੁਖ਼ਤਿਆਰ ਦੇਸ਼ ਦੀ ਸਭ ਤੋਂ ਉੱਤਰੀ ਰਾਜਧਾਨੀ ਬਣਾਉਂਦਾ ਹੈ। ਇਹ ਦੱਖਣ-ਪੱਛਮੀ ਆਈਸਲੈਂਡ ਵਿੱਚ ਫ਼ਾਕਸਾਫ਼ਲੋਈ ਖਾੜੀ ਦੇ ਦੱਖਣੀ ਤਟ ਉੱਤੇ ਸਥਿੱਤ ਹੈ। ੧੨੦,੦੦੦ ਦੀ ਅਬਾਦੀ (ਅਤੇ ਵਧੇਰੇ ਰੇਕਿਆਵਿਕ ਖੇਤਰ ਵਿੱਚ ੨੦੦,੦੦੦ ਅਬਾਦੀ) ਨਾਲ਼ ਇਹ ਸ਼ਹਿਰ ਆਈਸਲੈਂਡ ਦਾ ਆਰਥਕ ਅਤੇ ਸਰਕਾਰੀ ਧੁਰਾ ਹੈ।

ਹਵਾਲੇ[ਸੋਧੋ]

  1. Referred to the "City of Reykjavík"