ਰੇਮੰਡ ਵਿਲੀਅਮਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਰੇਮੰਡ ਵਿਲੀਅਮਸ

ਰੇਮੰਡ ਵਿਲੀਅਮਸ ਸੈਫਰਨ ਵਾਲਡਨ ਵਿਖੇ
ਜਨਮ 31 ਅਗਸਤ 1921
ਲਲਾਨਫ਼ੀਹੈਂਗਲ ਕਰੂਕੋਰਨੀ, ਵੇਲਸ਼
ਮੌਤ 26 ਜਨਵਰੀ 1988(1988-01-26) (ਉਮਰ 66)
ਸੈਫਰਨ ਵਾਲਡਨ


ਰੇਮੰਡ ਹੈਨਰੀ ਵਿਲਿਅਮਸ (31 ਅਗਸਤ 1921 - 26 ਜਨਵਰੀ 1988) ਇੱਕ ਵੇਲਸ਼ ਅਕੈਡਮਿਕ, ਨਾਵਲਕਾਰ ਅਤੇ ਆਲੋਚਕ ਸੀ। ਉਹ ਨਿਊ ਲੈਫਟ ਦੇ ਅੰਦਰ ਅਤੇ ਵਿਆਪਕ ਸੰਸਕ੍ਰਿਤੀ ਵਿੱਚ ਇੱਕ ਪ੍ਰਭਾਵਸ਼ਾਲੀ ਵਿਅਕਤੀ ਸੀ। ਰਾਜਨੀਤੀ, ਸੰਸਕ੍ਰਿਤੀ, ਮਾਸਮੀਡਿਆ ਅਤੇ ਸਾਹਿਤ ਬਾਰੇ ਉਨ੍ਹਾਂ ਦੀਆਂ ਲਿਖਤਾਂ ਸੰਸਕ੍ਰਿਤੀ ਅਤੇ ਕਲਾ ਦੀ ਮਾਰਕਸਵਾਦੀ ਆਲੋਚਨਾ ਲਈ ਇੱਕ ਮਹੱਤਵਪੂਰਨ ਯੋਗਦਾਨ ਹਨ। ਉਸਦੀਆਂ ਕਿਤਾਬਾਂ ਵਿੱਚੋਂ ਲਗਪਗ 7,50.000 ਕਾਪੀਆਂ ਇਕੱਲੇ ਬ੍ਰਿਟੇਨ ਵਿੱਚ ਹੀ ਵਿਕ ਗਈਆਂ ਹਨ [੧] ਅਤੇ ਕਈ ਅਨੁਵਾਦ ਵੀ ਮਿਲਦੇ ਹਨ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Politics and Letters: Interviews with New Left Review
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png