ਰੈਂਡਮ-ਐਕਸੈਸ ਮੈਮੋਰੀ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਰੈਮ (RAM) ਯਾਨੀ ਰੈਂਡਮ-ਐਕਸੈਸ ਮੈਮੋਰੀ ਇੱਕ ਕਾਰਜਕਾਰੀ ਮੈਮੋਰੀ ਹੁੰਦੀ ਹੈ। ਇਹ ਉਦੋਂ ਕੰਮ ਕਰਦੀ ਹੈ ਜਦੋਂ ਕੰਪਿਊਟਰ ਕਾਰਜਸ਼ੀਲ ਰਹਿੰਦਾ ਹੈ। ਕੰਪਿਊਟਰ ਨੂੰ ਬੰਦ ਕਰਨ 'ਤੇ ਰੈਮ ਵਿੱਚ ਸੰਗ੍ਰਹਿਤ ਸਾਰੀਆਂ ਸੂਚਨਾਵਾਂ ਨਸ਼ਟ ਹੋ ਜਾਂਦੀਆਂ ਹਨ। ਕੰਪਿਊਟਰ ਦੇ ਚਾਲੂ ਰਹਿਣ 'ਤੇ ਪ੍ਰੋਸੇਸਰ ਰੈਮ ਵਿੱਚ ਸੰਗ੍ਰਹਿਤ ਅੰਕੜਿਆਂ ਅਤੇ ਸੂਚਨਾਵਾਂ ਦੇ ਆਧਾਰ 'ਤੇ ਕੰਮ ਕਰਦਾ ਹੈ। ਰੈਂਡਮ ਅਕਸੈਸ ਮੈਮੋਰੀ 'ਤੇ ਸੰਗ੍ਰਹਿਤ ਸੂਚਨਾਵਾਂ ਨੂੰ ਪ੍ਰੋਸੇਸਰ ਪੜ੍ਹ ਵੀ ਸਕਦਾ ਹੈ ਅਤੇ ਉਨ੍ਹਾਂ ਨੂੰ ਪਰਿਵਰਤਿਤ ਵੀ ਕਰ ਸਕਦਾ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |