ਰੈੱਡ ਸ਼ੋਰਗਮ (ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਰੈੱਡ ਸ਼ੋਰਗਮ

ਜਾਪਾਨ ਅਡੀਸ਼ਨ
ਡਾਇਰੈਕਟਰ ਜ਼ਾਂਗ ਜੀਮੂ
ਪ੍ਰੋਡਿਊਸਰ ਵੂ ਤਿਆਨਮਿੰਗ
ਲੇਖਕ ਚੇਨ ਜਿਆਨੂ
ਪਟਕਥਾ: ਜ਼ੂ ਵੀ
ਨਾਵਲ: ਮੋ ਯਾਨ
ਅਦਾਕਾਰ ਗੋਂਗ ਲੀ
ਜਿਆਂਗ ਵੇਨ
ਤੇਨ ਰੁਜੁਨ
ਸੰਗੀਤਕਾਰ ਜ਼ਾਓ ਜ਼ਿਪਿੰਗ
ਕੈਮਰਾ ਗਊ ਚੇਨਗਵੀ
ਸਟੂਡੀਓ ਕਸ਼ੀਅਨ ਫਿਲਮ ਸਟੂਡੀਓ
ਰਿਲੀਜ਼ ਦੀ ਤਾਰੀਖ਼ ਚੀਨ: 1987
ਯੂਨਾਇਟਡ ਸਟੇਟਸ: 10 ਅਕਤੂਬਰ 1988
ਲੰਬਾਈ 95 ਮਿੰਟ
ਦੇਸ਼ ਚੀਨ
ਭਾਸ਼ਾ ਮੰਡਾਰਿਨ


ਰੈੱਡ ਸ਼ੋਰਗਮ' (ਸਰਲ ਚੀਨੀ: 高粱; ਰਿਵਾਇਤੀ ਚੀਨੀ: 高粱; ਪਿਨਯਿਨ: Hóng Gāoliáng) ਜਵਾਰ ਤੋਂ ਸਰਾਬ ਬਣਾਉਣ ਦੀ ਇੱਕ ਡਿਸਟਿਲਰੀ ਵਿੱਚ ਕੰਮ ਕਰਦੀ ਔਰਤ ਬਾਰੇ 1987 ਦੀ ਬਣੀ ਚੀਨੀ ਫਿਲਮ ਹੈ। ਇਹ ਨੋਬਲ ਇਨਾਮ ਜੇਤੂ ਚੀਨੀ ਲਿਖਾਰੀ, ਮੋ ਯਾਨ (17 ਫਰਵਰੀ 1955) ਦੇ ਨਾਵਲ, ਰੈੱਡ ਸ਼ੋਰਗਮ ਕਲੈਨ ਉੱਤੇ ਅਧਾਰਿਤ ਹੈ।

ਹਵਾਲੇ[ਸੋਧੋ]