ਰੋਜਰ ਏਟਕਿੰਸਨ ਪ੍ਰਾਯਰ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ
ਰੋਜਰ ਏਟਕਿੰਸਨ ਪ੍ਰਾਯਰ ਦੀ ਜਵਾਨੀ ਦੀ ਤਸਵੀਰ।

ਰੋਜਰ ਏਟਕਿੰਸਨ ਪ੍ਰਾਯਰ (ਜੁਲਾਈ ੧੯, ੧੮੨੮ - ਮਾਰਚ ੧੪,੧੯੧੯) ਇਕ ਪਾਸੇ ਅਮਰੀਕਾ ਦੇ ਸਿਆਸਤਦਾਨ ਸਨ ਅਤੇ ਦੂਜੇ ਪਾਸੇ ਕੋਨ੍ਫੈਡਰੇਟ ਸਿਆਸਤਦਾਨ ਵੀ ਸਨ, ਦੋਵਾਂ ਪਾਸੇ ਕਾਂਗ੍ਰੇਸ ਦੇ ਮੇੰਬਰ ਰਹੇ ਸੇਵਾ ਨਿਭਾਈ। ਨਿਊ ਯੋਰਕ ਸੁਪ੍ਰੀਮ ਕੋਰਟ ਵਿਚ ਉਹ ਜਿਉਰੀਸਟ ਵੱਜੋ, ਵਕੀਲ ਵੱਜੋਂ ਅਤੇ ਅਖਬਾਰ ਦੇ ਸੰਪਾਦਕ ਵੀ ਰਹੇ।

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ