ਰੌਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੌਣੀ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲਾਲੁਧਿਆਣਾ
ਭਾਸ਼ਾਵਾਂ
 • ਅਧਿਕਾਰਿਤਪੰਜਾਬੀ (ਗੁਰਮੁਖੀ)
 • ਖੇਤਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐਸਟੀ)
ਨੇੜਲਾ ਸ਼ਹਿਰਖੰਨਾ
ਲੋਕ ਸਭਾ ਹਲਕਾਫਤਹਿਗੜ ਸਾਹਿਬ
ਵਿਧਾਨ ਸਭਾ ਹਲਕਾਪਾਇਲ

ਰੌਣੀ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਖੰਨਾ ਦਾ ਇੱਕ ਵੱਡਾ ਪਿੰਡ ਹੈ।[1] ਕਾਂਗਰਸ ਆਗੂ ਸ਼ਹੀਦ ਨਾਹਰ ਸਿੰਘ ਦੇ ਨਾਮ ਨਾਲ ਇਹਦੀ ਪਛਾਣ ਜੁੜੀ ਹੋਈ ਹੈ। ਇਸੇ ਲਈ ਇਸਨੂੰ ਆਮ ਤੌਰ ਤੇ ਨਾਹਰ ਸਿੰਘ ਵਾਲੀ ਰੌਣੀ ਕਿਹਾ ਜਾਂਦਾ ਹੈ।

ਹਵਾਲੇ[ਸੋਧੋ]