ਲਾਂਗਡੋਕ-ਰੂਸੀਯੋਂ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਲਾਂਗਡੋਕ-ਰੂਸੀਯੋਂ | |||
|---|---|---|---|
| — ਫ਼ਰਾਂਸ ਦਾ ਖੇਤਰ — | |||
|
|||
| ਦੇਸ਼ | |||
| ਪ੍ਰੀਫੈਕਟੀ | ਮੋਂਤਪੈਯੀਏ | ||
| ਵਿਭਾਗ |
੫
ਓਦ
ਗਾਰ ਏਰੋਲ ਲੋਜ਼ੈਰ ਪੂਰਬੀ ਪੀਰੇਨੇ |
||
| ਸਰਕਾਰ | |||
| • ਮੁਖੀ | ਕ੍ਰਿਸਤਿਆਨ ਬੂਰਕੈਂ (ਮਿਸਲੇਨੀਅਸ ਲੈਫ਼ਟ) | ||
| ਖੇਤਰਫਲ | |||
| • ਕੁੱਲ | . km2 (. sq mi) | ||
| ਅਬਾਦੀ (੧-੧-੨੦੦੭) | |||
| • ਕੁੱਲ | ੨੫,੬੫,੦੦੦ | ||
| ਸਮਾਂ ਜੋਨ | CET (UTC+1) | ||
| • ਗਰਮ-ਰੁੱਤੀ (ਡੀ.ਐੱਸ.ਟੀ.) | CEST (UTC+2) | ||
| GDP/ ਨਾਂਮਾਤਰ | € 57 billion (੨੦੦੬)[੧] | ||
| GDP ਪ੍ਰਤੀ ਵਿਅਕਤੀ | € 22500 (੨੦੦੬)[੧] | ||
| NUTS ਖੇਤਰ | FR8 | ||
| ਵੈੱਬਸਾਈਟ | laregion.fr | ||
ਲਾਂਗਡੋਕ-ਰੂਸੀਯੋਂ (ਫ਼ਰਾਂਸੀਸੀ ਉਚਾਰਨ: [lɑ̃ɡdɔk ʁusijɔ̃]; ਓਕਸੀਤਾਈ: Lengadòc-Rosselhon; ਕਾਤਾਲਾਨ: Llenguadoc-Rosselló) ਫ਼ਰਾਂਸ ਦੇ ੨੭ ਖੇਤਰਾਂ] ਵਿੱਚੋਂ ਇੱਕ ਹੈ। ਇਸ ਵਿੱਚ ਪੰਜ ਵਿਭਾਗ ਹਨ ਅਤੇ ਇਸਦੀਆਂ ਹੱਦਾਂ ਇੱਕ ਪਾਸੇ ਫ਼ਰਾਂਸੀਸੀ ਖੇਤਰਾਂ ਪ੍ਰੋਵਾਂਸ-ਆਲਪ-ਅਸਮਾਨੀ ਤਟ, ਰੋਨ-ਆਲਪ, ਓਵੈਰਨੀ, ਮਿਦੀ-ਪੀਰੇਨੇ ਨਾਲ਼ ਅਤੇ ਦੂਜੇ ਪਾਸੇ ਸਪੇਨ, ਅੰਡੋਰਾ ਅਤੇ ਭੂ-ਮੱਧ ਸਾਗਰ ਨਾਲ਼ ਲੱਗਦੀਆਂ ਹਨ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
|
|||||||||||||