ਲਾਓਸ
|
|
ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲੀ ਲਿਖਤ ਹਟਾਉਣਯੋਗ ਹੈ। |
ਲਾਓਸ, ਅਧਿਕਾਰਿਕ ਤੌਰ 'ਤੇ ਲਾਓਸ ਜਨਵਾਦੀ ਲੋਕਤੰਤਰੀ ਗਣਰਾਜ, ਦੱਖਣ-ਪੂਰਬੀ ਏਸ਼ੀਆ ਵਿੱਚ ਸਥਿੱਤ ਇੱਕ ਘਿਰਿਆ ਹੋਇਆ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ-ਪੱਛਮ ਵੱਲ ਬਰਮਾ ਅਤੇ ਚੀਨ, ਪੂਰਬ ਵੱਲ ਕੰਬੋਡੀਆ, ਦੱਖਣ ਵੱਲ ਵੀਅਤਨਾਮ ਅਤੇ ਪੱਛਮ ਵੱਲ ਥਾਈਲੈਂਡ ਨਾਲ ਲੱਗਦੀਆਂ ਹਨ।
ਇਤਿਹਾਸ [ਸੋਧ]
ਲਾਓਸ ਦਾ ਇਤਿਹਾਸ ਲਾਨ ਸ਼ਿਆਂਗ ਸਾਮਰਾਜ ਜਾਂ ਇੱਕ ਲੱਖ ਹਾਥੀਆਂ ਦੀ ਭੂਮੀ ਵਿੱਚ ਸਮਾਇਆ ਹੋਇਆ ਹੈ, ਜੋ ੧੪ਵੀਂ ਤੋਂ ੧੮ਵੀਂ ਸਦੀ ਤੱਕ ਮੌਜੂਦ ਸੀ। ਫ਼ਰਾਂਸੀਸੀ ਰਾਖਵੇਂ ਰਾਜ ਦੇ ਰੂਪ ਵਿੱਚ ਇੱਕ ਮਿਆਦ ਤੋਂ ਬਾਅਦ ਇਸਨੇ ੧੯੪੯ ਵਿੱਚ ਅਜ਼ਾਦੀ ਹਾਸਲ ਕੀਤੀ। ੧੯੭੫ ਵਿੱਚ, ਕਮਿਉਨਿਸਟ ਪਾਥੇਟ ਲਿਆਓ ਅੰਦੋਲਨ ਦੇ ਸੱਤਾ ਵਿੱਚ ਆਉਣ ਮਗਰੋਂ ਇੱਕ ਲੰਮੀ ਘਰੇਲੂ ਜੰਗ ਅਧਿਕਾਰਕ ਤੌਰ ’ਤੇ ਖ਼ਤਮ ਹੋਈ ਪਰ ਗੁਟਾਂ ਦੇ ਵਿੱਚ ਕਈ ਸਾਲਾਂ ਤੱਕ ਜੱਦੋ-ਜਹਿਦ ਜਾਰੀ ਰਹੀ। ਦੇਸ਼ ਦੀ ੧੦.੬ % ਆਬਾਦੀ ਅੱਜ ਵੀ ਪ੍ਰਤੀ ਦਿਨ ੧.੨੫ ਅਮਰੀਕੀ ਡਾਲਰ (ਅੰਤਰਰਾਸ਼ਟਰੀ ਗਰੀਬੀ ਰੇਖਾ) ਤੋਂ ਹੇਠਾਂ ਜ਼ਿੰਦਗੀ ਬਤੀਤ ਕਰਦੀ ਹੈ।
{{{1}}}
|
|||||||||||||||||||||