ਲਾਟਰੀ (ਨਿੱਕੀ ਕਹਾਣੀ)

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
"ਲਾਟਰੀ"
ਲੇਖਕ ਪ੍ਰੇਮਚੰਦ
ਮੂਲ ਟਾਈਟਲ "लॉटरी"
ਦੇਸ਼ ਭਾਰਤ
ਭਾਸ਼ਾ ਹਿੰਦੀ
ਵੰਨਗੀ ਨਿੱਕੀ ਕਹਾਣੀ ਗਲਪ
ਪ੍ਰਕਾਸ਼ਨ ਜ਼ਮਾਨਾ, ਸਤਸਾਹਿਤ੍ਯ ਪ੍ਰਕਾਸ਼ਨ
ਪ੍ਰਕਾਸ਼ਨ_ਤਾਰੀਖ 1933

ਲਾਟਰੀ (ਹਿੰਦੀ: लॉटरी, ਉਰਦੂ: منشی پریم چند‎) ਪ੍ਰੇਮਚੰਦ ਦੀ ਲਿਖੀ ਹਿੰਦੁਸਤਾਨੀ ਨਿੱਕੀ ਕਹਾਣੀ ਹੈ।[੧] ਇਸ ਕਹਾਣੀ ਦਾ ਸੂਤਰਧਾਰ ਇੱਕ ਸਕੂਲ ਅਧਿਆਪਕ ਹੈ ਜਿਸਦਾ ਕੋਈ ਨਾਮ ਨਹੀਂ।[੨] ਇਸਦੇ ਕਈ ਨਾਟਕੀ ਰੂਪਾਂਤਰਨ ਖੇਡੇ ਜਾ ਚੁੱਕੇ ਹਨ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png