ਲਾਰਡ ਡਲਹੌਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦ ਮਾਰਕਵੇਸ ਆਫ ਡਲਹੌਜੀ
(The Marquess of Dalhousie)
ਭਾਰਤ ਦਾ ਗਵਰਨਰ ਜਨਰਲ
ਦਫ਼ਤਰ ਵਿੱਚ
1848–1856
ਮੋਨਾਰਕਵਿਕਟੋਰੀਆ
ਤੋਂ ਪਹਿਲਾਂਵਿਸਕਾਉਂਟ ਹਾਰਡਿੰਗ
ਤੋਂ ਬਾਅਦਚਾਰਲਸ ਕੈਨਿੰਗ
ਨਿੱਜੀ ਜਾਣਕਾਰੀ
ਜਨਮ( 1812 -04-22)22 ਅਪ੍ਰੈਲ 1812
ਡਲਹੌਜੀ ਕਿਲਾ, ਮਿਡਲੋਥੀਆਨ
ਮੌਤ19 ਦਸੰਬਰ 1860(1860-12-19) (ਉਮਰ 48)
ਕੌਮੀਅਤਬ੍ਰਿਟਿਸ਼
ਜੀਵਨ ਸਾਥੀਲੇਡੀ ਸੋਜ ਹੇ (ਮੌਤ:1853)
ਅਲਮਾ ਮਾਤਰਕਰਾਈਸਟ ਗਿਰਜਾ ਘਰ, ਆਕਸਫੋਰਡ

ਲਾਰਡ ਡਲਹੌਜੀ ਭਾਰਤ ਵਿੱਚ ਬ੍ਰਿਟਿਸ਼ ਰਾਜ ਦਾ ਗਵਰਨਰ ਜਨਰਲ ਸੀ, ਅਤੇ ਉਸ ਦਾ ਪ੍ਰਸ਼ਾਸਨ ਚਲਾਣ ਦਾ ਤਰੀਕਾ ਸਾਮਰਾਜਵਾਦ ਯੁਧਨੀਤੀ ਤੋਂ ਪ੍ਰੇਰਿਤ ਸੀ। ਉਸ ਦੇ ਕਾਲ ਵਿੱਚ ਰਾਜ ਵਿਸਥਾਰ ਦਾ ਕੰਮ ਆਪਣੇ ਚਰਮ ਉੱਤੇ ਸੀ। ਇਹ ਇਕ ਚੰਗੇ ਮੁਖੀਆ ਸਨ।