ਲਾਸਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਲਾਸਾ
ལྷ་ས་
拉萨
—  ਪ੍ਰੀਫੈਕਟੀ-ਸਤਰੀ ਸ਼ਹਿਰ  —
拉萨市 · ལྷ་ས་གྲོང་ཁྱེར།
ਸਿਖਰੋਂ:ਪੋਟਾਲਾ ਮਹੱਲ, ਲਾਸਾ ਦਾ ਮਸ਼ਹੂਰ ਸਥਾਨ, ਲਾਸਾ ਸ਼ਹਿਰ ਦਾ ਨਜ਼ਾਰਾ, ਬਾਰਕੋਰ ਗਲੀ ਅਤੇ ਜੋਖਾਂਗ ਚੌਂਕ
ਲਾਸਾ is located in ਤਿੱਬਤ
ਲਾਸਾ
ਤਿੱਬਤ ਖ਼ੁਦਮੁਖ਼ਤਿਆਰ ਖੇਤਰ ਵਿੱਚ ਸਥਿਤੀ
ਲਾਸਾ is located in China
ਲਾਸਾ
ਚੀਨ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 29°39′N 91°07′E / 29.65°N 91.117°E / 29.65; 91.117
ਦੇਸ਼  ਚੀਨ
ਖੇਤਰ ਤਿੱਬਤ
ਖੇਤਰਫਲ
 - ਪ੍ਰੀਫੈਕਟੀ-ਸਤਰੀ ਸ਼ਹਿਰ ੨੯,੨੭੪ km2 (੧੧,੩੦੨.੮ sq mi)
 - ਸ਼ਹਿਰੀ ੫੩ km2 (੨੦.੫ sq mi)
ਉਚਾਈ ੩,੪੯੦
ਅਬਾਦੀ (੨੦੧੦)
 - ਪ੍ਰੀਫੈਕਟੀ-ਸਤਰੀ ਸ਼ਹਿਰ ੫,੫੯,੪੨੩
 - ਘਣਤਾ ੧੯.੧/ਕਿ.ਮੀ. (੪੯.੫/ਵਰਗ ਮੀਲ)
 - ਪ੍ਰਮੁੱਖ ਕੌਮੀਅਤਾਂ ਤਿੱਬਤੀ; ਹਨ; ਹੁਈ
 - ਭਾਸ਼ਾਵਾਂ
ਸਮਾਂ ਜੋਨ ਚੀਨ ਮਿਆਰੀ ਵਕਤ (UTC+8)
ਖੇਤਰ ਕੋਡ 891
ਵੈੱਬਸਾਈਟ http://www.lasa.gov.cn/
ਲਾਸਾ
ਚੀਨੀ ਨਾਂ
ਸਰਲ ਚੀਨੀ 拉萨
ਰਿਵਾਇਤੀ ਚੀਨੀ 拉薩
Hanyu Pinyin Lāsà
ਸ਼ਾਬਦਿਕ ਅਰਥ ਦੇਵਤਿਆਂ ਦੀ ਥਾਂ
Alternative Chinese name
ਸਰਲ ਚੀਨੀ 逻些
Traditional Chinese 邏些
ਤਿੱਬਤੀ ਨਾਂ
ਤਿੱਬਤੀ ལྷ་ས་

ਲਾਸਾ (/ˈlɑːsə/; ਤਿੱਬਤੀ: ལྷ་ས་ਵਾਇਲੀ: lha sa, ZYPY: Lhasa, [l̥ásə] ਜਾਂ [l̥ɜ́ːsə]; ਸਰਲ ਚੀਨੀ: 拉萨; ਰਿਵਾਇਤੀ ਚੀਨੀ: 拉薩; ਪਿਨਯਿਨ: Lāsà) ਤਿੱਬਤ ਖ਼ੁਦਮੁਖ਼ਤਿਆਰ ਖੇਤਰ, ਚੀਨ ਲੋਕ ਗਣਰਾਜ ਦੀ ਪ੍ਰਸ਼ਾਸਕੀ ਰਾਜਧਾਨੀ ਅਤੇ ਪ੍ਰੀਫੈਕਟੀ ਦਰਜੇ ਦਾ ਸ਼ਹਿਰ ਹੈ। ਇਹ ਜ਼ੀਨਿੰਗ ਮਗਰੋਂ ਤਿੱਬਤੀ ਪਠਾਰ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ੩,੪੯੦ ਮੀਟਰ ਦੀ ਉਚਾਈ 'ਤੇ ਸਥਿੱਤ ਹੋਣ ਕਰਕੇ ਇਹ ਦੁਨੀਆਂ ਦੇ ਸਭ ਤੋਂ ਉੱਚੇ ਸ਼ਹਿਰਾਂ ਵਿੱਚੋਂ ਇੱਕ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ