ਲਿਗੂਰੀ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਲਿਗੂਰੀ ਸਾਗਰ ਤੋਂ ਰੀਡਿਰੈਕਟ)
ਲਿਗੂਰੀ ਸਮੁੰਦਰ

ਲਿਗੂਰੀ ਸਮੁੰਦਰ ਜਾਂ ਲਿਗੂਰੀਆਈ ਸਮੁੰਦਰ (Italian: Mar Ligure; ਫ਼ਰਾਂਸੀਸੀ: Mer Ligurienne) ਭੂ-ਮੱਧ ਸਮੁੰਦਰ ਦੀ ਇੱਕ ਸ਼ਾਖ਼ਾ ਹੈ ਜੋ ਇਤਾਲਵੀ ਰਿਵੀਏਰਾ (ਲਿਗੂਰੀਆ ਅਤੇ ਟਸਕਨੀ) ਅਤੇ ਕਾਰਸਿਕਾ ਟਾਪੂ ਵਿਚਕਾਰ ਸਥਿੱਤ ਹੈ। ਇਸ ਦਾ ਨਾਂ ਸ਼ਾਇਦ ਪੁਰਾਤਨ ਲਿਗੂਰੀ ਲੋਕਾਂ ਪਿੱਛੋਂ ਪਿਆ ਹੈ।

ਚਿੱਤਰ-ਸ਼ਾਲਾ[ਸੋਧੋ]

ਹਵਾਲੇ[ਸੋਧੋ]