ਲਿਪਸਟਿਕ ਨਾਰੀਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲਿਪਸਟਿਕ ਨਾਰੀਵਾਦ ਥਰਡ-ਵੇਵ ਨਾਰੀਵਾਦ ਦੀ ਇੱਕ ਕਿਸਮ ਹੈ, ਜੋ ਨਾਰੀਵਾਦ ਦੀ ਰਿਵਾਇਤੀ ਧਾਰਨਾਵਾਂ ਦੇ ਨਾਲ ਨਾਰੀਵਾਦੀ ਵਿਚਾਰਾਂ ਨੂੰ ਵੀ ਸ਼ਾਮਿਲ ਕਰਦਾ ਹੈ। [1]

ਇਹ ਸੇਕੰਡ-ਵੇਵ ਨਾਰੀਵਾਦ ਦੇ ਮੂਲ ਸਿਧਾਂਤਾਂ ਦਾ ਵਿਰੋਧ ਕਰਦੇ ਹੋਏ ਵਿਕਸਿਤ ਹੋਇਆ।

ਹਵਾਲੇ[ਸੋਧੋ]

  1. R. D. Lankford, Women Singer-Songwriters in Rock (2010) p.98