ਲਿਲਾਂਗਵੇ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਲਿਲਾਂਗਵੇ Lilongwe |
|
|---|---|
| ਪੂਰਬ ਵੱਲ ਵੇਖਦੇ ਹੋਏ, ਖੇਤਰ ੨ ਪੁਰਾਣਾ ਨਗਰ | |
|
|
|
| ਦਿਸ਼ਾ-ਰੇਖਾਵਾਂ: 13°59′S 33°47′E / 13.983°S 33.783°E | |
| ਦੇਸ਼ | |
| ਖੇਤਰ | ਕੇਂਦਰੀ ਖੇਤਰ |
| ਜ਼ਿਲ੍ਹਾ | ਲਿਲਾਂਗਵੇ |
| ਉਚਾਈ | ੧,੦੫੦ |
| ਅਬਾਦੀ (੨੦੧੨) | |
| - ਕੁੱਲ | ੭,੮੧,੫੩੮ |
| ਸਮਾਂ ਜੋਨ | ਕੇਂਦਰੀ ਅਫ਼ਰੀਕੀ ਸਮਾਂ (UTC+੨) |
ਲਿਲਾਂਗਵੇ, (ਲਿਲਾਂਗਏ ਦਰਿਆ ਪਿੱਛੋਂ ਨਾਂ) ਮਲਾਵੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਮਲਾਵੀ ਦੇ ਕੇਂਦਰੀ ਖੇਤਰ ਵਿੱਚ ਮੋਜ਼ੈਂਬੀਕ ਅਤੇ ਜ਼ਾਂਬੀਆ ਦੀਆਂ ਸਰਹੱਦਾਂ ਕੋਲ ਸਥਿੱਤ ਹੈ। ੨੦੧੦ ਦੇ ਅੰਦਾਜ਼ੇ ਮੁਤਾਬਕ ਇਸਦੀ ਅਬਾਦੀ ੭੮੧,੫੩੮ ਸੀ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
|
|||||||