ਲੁਈਗੀ ਪਿਰਾਂਦੋਲੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਲੁਈਗੀ ਪਿਰਾਂਦੋਲੋ

ਲੁਈਗੀ ਪਿਰਾਂਦੋਲੋ 1932 ਵਿੱਚ
ਜਨਮ 28 ਜੂਨ 1867(1867-06-28)
ਅਗ੍ਰੀਗੈਂਟੋ, ਸਿਸੀਲੀ, ਇਟਲੀ
ਮੌਤ 10 ਦਸੰਬਰ 1936(1936-12-10) (ਉਮਰ 69)
ਰੋਮ, ਇਟਲੀ
ਕੌਮੀਅਤ ਇਤਾਲਵੀ
ਕਿੱਤਾ ਨਾਟਕਕਾਰ, ਨਾਵਲਕਾਰ ਅਤੇ ਕਹਾਣੀਕਾਰ
ਇਨਾਮ ਸਾਹਿਤ ਦਾ ਨੋਬਲ ਇਨਾਮ
1934
ਦਸਤਖ਼ਤ

ਲੁਈਗੀ ਪਿਰਾਂਦੋਲੋ (ਇਤਾਲਵੀ: [luˈiːdʒi piranˈdɛllo]; 28 ਜੂਨ 1867 – 10 ਦਸੰਬਰ 1936) ਇੱਕ ਇਤਾਲਵੀ ਨਾਟਕਕਾਰ, ਨਾਵਲਕਾਰ, ਸ਼ਾਇਰ ਤੇ ਨਿੱਕੀਆਂ ਕਹਾਣੀਆਂ ਦਾ ਲਿਖਾਰੀ ਸੀ। ਉਸਨੂੰ 1934 ਵਿੱਚ ਸਾਹਿਤ ਦਾ ਨੋਬਲ ਇਨਾਮ ਦਿੱਤਾ ਗਿਆ।