ਲੁਈਗੀ ਬਾਰਤੋਲੀਨੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਲੁਈਗੀ ਬਾਰਤੋਲੀਨੀ (ਇਤਾਲਵੀ: Luigi Bartolini]] ਇੱਕ ਇਤਾਲਵੀ ਚਿੱਤਰਕਾਰ, ਲੇਖਕ ਅਤੇ ਕਵੀ ਸੀ। ਇਹ ਆਪਣੇ ਨਾਵਲ ਬਾਈਸਾਈਕਲ ਥੀਵਜ਼ ਲਈ ਮਸ਼ਹੂਰ ਹੈ, ਜਿਸ ਉੱਤੇ ਵਿਤੋਰੀਓ ਦੇ ਸੀਕਾ ਨੇ ਆਪਣੀ ਨਵਯਥਾਰਥਵਾਦੀ ਫਿਲਮ ਬਣਾਈ। ਇਸਦੀਆਂ ਇਸਦੇ ਜੀਵਨ ਵਿੱਚ 70 ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਹੋਈਆਂ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png