ਲੂਗੀ ਗੇਲਵੈਨੀ ਨੇ ਖੋਜਿਆ ਕਿ ਜਦੋਂ ਮੋਏ ਡੱਡੂ ਦੀ ਖੁੱਲੀ ਨਸ ਉੱਤੇ ਸਥਿਰ ਬਿਜਲੀ ਦਾ ਝਟੱਕਾ ਲਾਇਆ ਜਾਂਦੈ ਤਾਂ ਉਸਦੀ ਲੱਤ ਕੱਠੀ ਹੋ ਜਾਂਦੀ ਏ |