ਲੂਣੀ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੂਣੀ ਦਰਿਆ ਦਾ ਰਾਹ

ਲੂਣੀ ਪੱਛਮੀ ਰਾਜਸਥਾਨ, ਭਾਰਤ ਦਾ ਇੱਕ ਦਰਿਆ ਹੈ। ਇਹ ਅਜਮੇਰ ਕੋਲ ਅਰਾਵਲੀ ਪਹਾੜਾਂ ਦੀ ਪੁਸ਼ਕਰ ਘਾਟੀ ਤੋਂ ਸ਼ੁਰੂ ਹੋ ਕੇ ਗੁਜਰਾਤ ਵਿੱਚ ਕੱਛ ਦੀ ਰਣ ਤੱਕ ਵਗਦਾ ਹੈ ਅਤੇ ਇਹਦੀ ਕੁੱਲ ਲੰਬਾਈ 530 ਕਿਲੋਮੀਟਰ ਹੈ। ਪਹਿਲਾਂ ਇਹਨੂੰ ਸਾਗਰਮਤੀ ਕਿਹਾ ਜਾਂਦਾ ਹੈ, ਫੇਰ ਗੋਬਿੰਦਗੜ੍ਹ ਟੱਪਣ ਮਗਰੋਂ ਆਪਣੇ ਸਹਾਇਕ ਦਰਿਆ ਸਰਸਵਤੀ ਨਾਲ਼ ਮਿਲਣ ਪਿੱਛੋਂ ਇਹਨੂੰ ਲੂਣੀ ਨਾਂ ਮਿਲਦਾ ਹੈ।.[1]

ਹਵਾਲੇ[ਸੋਧੋ]

  1. Luni River The Imperial Gazetteer of India, 1909, v. 16, p. 211-212.