ਲੈਨਿਨਗ੍ਰਾਦ ਓਬਲਾਸਤ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਲੈਨਿਨਗ੍ਰਾਦ ਓਬਲਾਸਤ | |||
|---|---|---|---|
| Ленинградская область (ਰੂਸੀ) | |||
| — ਓਬਲਾਸਤ — | |||
|
|||
| ਦਿਸ਼ਾ-ਰੇਖਾਵਾਂ: 60°03′N 31°45′E / 60.05°N 31.75°Eਦਿਸ਼ਾ-ਰੇਖਾਵਾਂ: 60°03′N 31°45′E / 60.05°N 31.75°E | |||
| ਰਾਜਨੀਤਕ ਅਹੁਦਾ | |||
| ਦੇਸ਼ | ਰੂਸ | ||
| ਸੰਘੀ ਜ਼ਿਲ੍ਹਾ | ਉੱਤਰ-ਪੱਛਮੀ[੧] | ||
| ਆਰਥਕ ਖੇਤਰ | ਉੱਤਰ-ਪੱਛਮੀ[੨] | ||
| ਸਥਾਪਤ | ੧ ਅਗਸਤ ੧੯੨੭ | ||
| ਸਰਕਾਰ | |||
| - ਰਾਜਪਾਲ[੩] | ਸਿਕੰਦਰ ਦਰਾਜ਼ਦੈਂਕੋ[੪] | ||
| - ਵਿਧਾਨ ਸਭਾ | {{{ਵਿਧਾਨ ਸਭਾ}}} | ||
| ਅੰਕੜੇ | |||
| ਖੇਤਰਫਲ (੨੦੦੨ ਮਰਦਮਸ਼ੁਮਾਰੀ ਤੱਕ)[੫] | |||
| - ਕੁੱਲ | 84500 ਕਿ.ਮੀ.੨ | ||
| ਖੇਤਰਫਲ ਦਰਜਾ | 38th | ||
| ਅਬਾਦੀ (੨੦੧੦ ਮਰਦਮਸ਼ੁਮਾਰੀ)[੬] | |||
| - ਕੁੱਲ | ੧੭੧੬੮੬੮ | ||
| - ਦਰਜਾ | ੨੬ਵਾਂ | ||
| - ਅਬਾਦੀ ਘਣਤਾ[੭] | {{{ਅਬਾਦੀ_ਘਣਤਾ}}} | ||
| - ਸ਼ਹਿਰੀ | ੬੫.੭% | ||
| - ਪੇਂਡੂ | ੩੪.੩% | ||
| ਸਮਾਂ ਜੋਨ | [੮] | ||
| ISO ੩੧੬੬-੨ | RU-LEN | ||
| ਲਸੰਸ ਪਲੇਟਾਂ | ੪੭ | ||
| ਅਧਿਕਾਰਕ ਭਾਸ਼ਾਵਾਂ | ਰੂਸੀ[੯] | ||
| ਅਧਿਕਾਰਕ ਵੈੱਬਸਾਈਟ | |||
ਲੈਨਿਨਗ੍ਰਾਦ ਓਬਲਾਸਤ (ਰੂਸੀ: Ленингра́дская о́бласть, ਲੈਨਿਨਗ੍ਰਾਦਸਕਾਇਆ ਓਬਲਾਸਤ) ਰੂਸ ਦੀ ਇੱਕ ਸੰਘੀ ਰੱਈਅਤ (ਓਬਲਾਸਤ ਜਾਂ ਵਿਭਾਗ) ਹੈ। ਇਸਦੀ ਸਥਾਪਨਾ ੧ ਅਗਸਤ ੧੯੨੭ ਵਿੱਚ ਹੋਈ ਸੀ ਭਾਵੇਂ ਇਸਦੀ ਵਰਤਮਾਨ ਸਰਹੱਦਾਂ ਦਾ ਨਿਪਟਾਰਾ ੧੯੪੬ ਤੱਕ ਨਹੀਂ ਸੀ ਹੋਇਆ। ਇਸ ਵਿਭਾਗ ਦਾ ਨਾਂ ਲੈਨਿਨਗ੍ਰਾਦ ਸ਼ਹਿਰ (ਹੁਣ ਸੇਂਟ ਪੀਟਰਸਬਰਗ) ਮਗਰੋਂ ਪਿਆ ਸੀ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|