ਲੋਂਬਾਰਦੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਲੋਂਬਾਰਦੀਆ
Lombardia

ਝੰਡਾ

Coat of arms
ਦੇਸ਼ ਇਟਲੀ
ਰਾਜਧਾਨੀ ਮਿਲਾਨ
ਸਰਕਾਰ
 - ਮੁਖੀ ਰੋਬੇਰਤੋ ਮਾਰੋਨੀ (ਲੇਗਾ ਨੋਰਦ)
ਰਕਬਾ
 - ਕੁੱਲ ੨੩,੮੪੪ km2 (੯,੨੦੬.੨ sq mi)
ਅਬਾਦੀ (੩੦-੧੦-੨੦੧੨)
 - ਕੁੱਲ ੯੭,੪੯,੫੯੩
ਸਮਾਂ ਜੋਨ ਕੇਂਦਰੀ ਯੂਰਪੀ ਸਮਾਂ (UTC+੧)
 - ਗਰਮ-ਰੁੱਤ (ਡੀ੦ਐੱਸ੦ਟੀ) ਕੇਂਦਰੀ ਯੂਰਪੀ ਗਰਮ-ਰੁੱਤੀ ਸਮਾਂ (UTC+੨)
ਜੀ.ਡੀ.ਪੀ./ਨਾਂ-ਮਾਤਰ €318.4[੧] ਬਿਲੀਅਨ (੨੦੦੯)
ਜੀ.ਡੀ.ਪੀ. ਪ੍ਰਤੀ ਵਿਅਕਤੀ €33,500[੨] (੨੦੦੮)
NUTS ਖੇਤਰ ITC
ਵੈੱਬਸਾਈਟ www.regione.lombardia.it

ਲੋਂਬਾਰਦੀਆ ਜਾਂ ਲੋਂਬਾਰਡੀ (ਇਤਾਲਵੀ: Lombardia ਇਤਾਲਵੀ ਉਚਾਰਨ: [lombarˈdiːa], ਪੱਛਮੀ ਲੋਂਬਾਰਦ: Lumbardìa, ਪੂਰਬੀ ਲੋਂਬਾਰਦ: Lombardia) ਇਟਲੀ ਦੇ ੨੦ ਖੇਤਰਾਂ ਵਿੱਚੋਂ ਇੱਕ ਹੈ। ਇਹਦੀ ਰਾਜਧਾਨੀ ਮਿਲਾਨ ਹੈ। ਇਟਲੀ ਦੀ ਅਬਾਦੀ ਦਾ ਛੇਵਾਂ ਹਿੱਸਾ ਇੱਥੇ ਰਹਿੰਦਾ ਹੈ ਅਤੇ ਕੁੱਲ ਘਰੇਲੂ ਉਪਜ ਦਾ ਪੰਜਵਾਂ ਹਿੱਸਾ ਇੱਥੇ ਬਣਦਾ ਹੈ ਜਿਸ ਕਰਕੇ ਇਹ ਇਟਲੀ ਦਾ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਸਭ ਤੋਂ ਵੱਧ ਪ੍ਰਫੁੱਲਤ ਖੇਤਰ ਅਤੇ ਪੂਰੇ ਯੂਰਪ ਵਿੱਚ ਸਭ ਤੋਂ ਅਮੀਰ ਖੇਤਰਾਂ ਵਿੱਚੋਂ ਇੱਕ ਹੈ।[੩]

ਹਵਾਲੇ[ਸੋਧੋ]