ਲੋਆਰ ਦੀ ਧਰਤੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਲੋਆਰ ਦੀ ਧਰਤੀ
Pays de la Loire
ਫ਼ਰਾਂਸ ਦਾ ਖੇਤਰ

Flag

Logo
ਦੇਸ਼  ਫ਼ਰਾਂਸ
ਪ੍ਰੀਫੈਕਟੀ ਨਾਂਤੇ
ਵਿਭਾਗ
ਸਰਕਾਰ
 • ਮੁਖੀ ਯ਼ਾਕ ਓਜ਼ੀਐਤ (ਸਮਾਜਵਾਦੀ ਪਾਰਟੀ)
Area
 • Total . km2 (. sq mi)
ਆਬਾਦੀ (2009-01-01)
 • ਕੁੱਲ ੩੫,੫੩,੩੫੩
 • ਸੰਘਣਾਪਣ ./ਕਿ.ਮੀ. (./ਵਰਗ ਮੀਲ)
ਟਾਈਮ ਜ਼ੋਨ CET (UTC+1)
 • Summer (DST) CEST (UTC+2)

ਲੋਆਰ ਦੀ ਧਰਤੀ ਜਾਂ ਪੇ ਦੇ ਲਾ ਲੋਆਰ (ਫ਼ਰਾਂਸੀਸੀ ਉਚਾਰਨ: ​[pɛ.i də la lwaʁ]; ਬ੍ਰੈਟਨ: Broioù al Liger) ਫ਼ਰਾਂਸ ਦੇ ੨੭ ਖੇਤਰਾਂ ਵਿੱਚੋਂ ਇੱਕ ਹੈ। ਇਹ ਪਿਛੇਤਰੀ ਵੀਹਵੀਂ ਸਦੀ ਵਿੱਚ ਬਣਾਏ ਗਏ ਖੇਤਰਾਂ ਵਿੱਚੋਂ ਇੱਕ ਹੈ ਤਾਂ ਜੋ ਇਹ ਆਪਣੀ ਰਾਜਧਾਨੀ ਨਾਂਤ ਲਈ ਪ੍ਰਭਾਵ ਦੀ ਜੋਨ ਦਾ ਕੰਮ ਕਰ ਸਕੇ। ਇਸਦੀਆਂ ਹੋਰ ਮਿਸਾਲਾਂ ਹਨ ਰੋਨ-ਆਲਪ ਜਿਸਨੂੰ ਲਿਓਂ ਲਈ ਖੇਤਰ ਬਣਾਇਆ ਗਿਆ ਸੀ ਅਤੇ ਤੁਲੂਜ਼ ਲਈ ਬਣਾਇਆ ਗਿਆ ਮਿਡੀ-ਪੀਰੇਨੇ ਖੇਤਰ।

ਹਵਾਲੇ[ਸੋਧੋ]