ਲੋਮੇ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਲੋਮੇ
Lomé
—  ਸ਼ਹਿਰ  —
ਲੋਮੇ ਦਾ ਦ੍ਰਿਸ਼

Coat of arms
ਲੋਮੇ is located in Togo
ਲੋਮੇ
ਟੋਗੋ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 6°8′16″N 1°12′45″E / 6.13778°N 1.2125°E / 6.13778; 1.2125
ਦੇਸ਼  ਟੋਗੋ
ਖੇਤਰ ਤਟਵਰਤੀ ਖੇਤਰ
ਪ੍ਰੀਫੈਕਟੀ ਇਲਾਕਾ ਗੋਲਫ਼
ਪਰਗਣਾ ਲੋਮੇ
ਸਰਕਾਰ
 - ਮੇਅਰ ਅਊਇਸੀ ਲੋਦੇ
ਖੇਤਰਫਲ
 - ਸ਼ਹਿਰ ੯੦ km2 (੩੪.੭ sq mi)
 - ਮੁੱਖ-ਨਗਰ ੨੮੦ km2 (੧੦੮.੧ sq mi)
ਅਬਾਦੀ
 - ਸ਼ਹਿਰ ੮,੩੭,੪੩੭
 - ਘਣਤਾ ੯,੩੦੫/ਕਿ.ਮੀ. (੨੪,੦੯੯.੮/ਵਰਗ ਮੀਲ)
 - ਮੁੱਖ-ਨਗਰ ੧੫,੭੦,੨੮੩
 - ਮੁੱਖ-ਨਗਰ ਘਣਤਾ ੫,੬੦੮/ਕਿ.ਮੀ. (੧੪,੫੨੪.੭/ਵਰਗ ਮੀਲ)
ਛਾਂਦਾਰ ਮਾਰਗ ੧੩ ਅਤੇ ਲੋਮੇ ਚੌੜਾ ਬਜ਼ਾਰ

ਲੋਮੇ, ਜਿਸਦੀ ਅਬਾਦੀ ੮੩੭,੪੩੭ ਹੈ[੧] (ਮਹਾਂਨਗਰੀ ਅਬਾਦੀ ੧,੫੭੦,੨੮੩[੧]), ਟੋਗੋ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਗਿਨੀ ਦੀ ਖਾੜੀ ਉੱਤੇ ਸਥਿੱਤ ਹੈ ਅਤੇ ਦੇਸ਼ ਦਾ ਪ੍ਰਸ਼ਾਸਕੀ ਅਤੇ ਉਦਯੋਗਿਕ ਕੇਂਦਰ ਅਤੇ ਪ੍ਰਮੁੱਖ ਬੰਦਰਗਾਹ ਹੈ। ਇਹ ਸ਼ਹਿਰ ਕਾਫ਼ੀ, ਕੋਕੋ, ਖੋਪਾ ਅਤੇ ਤਾੜ ਦੀਆਂ ਗਿਰੀਆਂ ਦਾ ਨਿਰਯਾਤ ਕਰਦਾ ਹੈ। ਇੱਥੇ ਇੱਕ ਤੇਲ-ਸੋਧਕ ਕਾਰਖ਼ਾਨਾ ਵੀ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ