ਲੌਰੈਂਸ ਫ੍ਰੇਜ਼ਰ ਐਬਟ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਲੌਰੈਂਸ ਫ੍ਰੇਜ਼ਰ ਐਬਟ (੧੮੫੯-੧੯੩੩) ਸਪੁੱਤਰ ਲੇਮੈਨ ਐਬਟ ਇਕ ਅਮਰੀਕੀ ਸੰਪਾਦਕ ਅਤੇ ਲੇਖਕ ਸਨ।
ਜ਼ਿੰਦਗੀ [ਸੋਧ]
ਉਹਨਾਂ ਦਾ ਜਨਮ ਬ੍ਰੋਕਲੇਨ, ਨਿਊ ਯੋਰਕ ਵਿਚ ਹੋਇਆ। ਉਹਨਾਂ ਨੇਂ ਆਪਣੀ ਗ੍ਰੈਜੁਏਸ਼ਨ ਐਮਹ੍ਰਟ ਕਾਲੇਜ ਤੋਂ ੧੮੮੧ ਵਿਚ ਕੀਤੀ। ੧੮੯੧ ਵਿਚ ਉਹ ਆਉਟਲੁਕ ਕੰਪਨੀ ਦੇ ਅਧਿਅਕਸ਼ ਬਣੇ। ਥਿਓਡੋਰ ਰੁਜਵਲੇਟ ਦੇ ਨਜਦੀਕੀ ਮਿੱਤਰ ਹੋਣ ਕਰਕੇ, ਉਹ ਯੂਰੋਪ ਅਤੇ ਅਫ੍ਰੀਕਾ ਦੇ ਦੌਰੇ ਤੇ ਥਿਓਡੋਰ ਰੁਜਵਲੇਟ ਦੇ ਸਚਿਵ ਵੀ ਰਹੇ ਅਤੇ ਰੁਜਵਲੇਟ ਦੇ ਅਫ੍ਰੀਕਾ ਅਤੇ ਯੂਰੋਪ ਦੇ ਭਾਸ਼ਣਾਂ ਦੀ ਸੰਪਾਦਨਾ ਵੀ ਕੀਤੀ। ਥਿਓਡੋਰ ਰੁਜਵਲੇਟ ਤੇ ਉਹਨਾਂ ਨੇਂ ਐਨਸਾਕ੍ਲੋਪੀਡੀਆ ਬ੍ਰਿਟਾਨਿਕ (੧੯੧੧) ਵਿਚ ਇਕ ਲੇਖ ਵ ਲਿਖਿਆ। {{{1}}}