ਵਣਜਾਰੇ (ਲੰਮੀ ਕਵਿਤਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵਣਜਾਰੇ (ਲੰਮੀ ਕਵਿਤਾ)  
ਲੇਖਕ ਅਲੈਗਜ਼ੈਂਡਰ ਪੁਸ਼ਕਿਨ
ਮੂਲ ਸਿਰਲੇਖ Цыганы [Tsygany]
ਦੇਸ਼ ਰੂਸ
ਭਾਸ਼ਾ ਰੂਸੀ
ਵਿਧਾ ਲੰਮੀ ਬਿਰਤਾਂਤਕ ਕਵਿਤਾ, ਰੋਮਾਂਸਵਾਦ

ਵਣਜਾਰੇ (ਰੂਸੀ: Цыганы) ਅਲੈਗਜ਼ੈਂਡਰ ਪੁਸ਼ਕਿਨ ਦੀ ਇੱਕ ਲੰਮੀ ਬਿਰਤਾਂਤਕ ਕਵਿਤਾ ਹੈ। ਇਹ ਮੂਲ ਤੌਰ ਤੇ 1824 ਵਿੱਚ ਰੂਸੀ ਵਿੱਚ ਲਿਖੀ ਗਈ ਸੀ ਅਤੇ 1827 ਵਿੱਚ ਪ੍ਰਕਾਸ਼ਿਤ ਹੋਈ ਸੀ। [੧]

ਕਵਿਤਾ ਦੀ ਰੂਪਰੇਖਾ[ਸੋਧੋ]

ਕਵਿਤਾ ਦਾ ਆਰੰਭ ਬੇਸਾਰਾਬੀਆ ਦੇ ਮੈਦਾਨ ਵਿੱਚ ਵਣਜਾਰਿਆਂ ਦੇ ਡੇਰੇ ਦੇ ਰੰਗੀਨ ਅਤੇ ਸਜੀਵ ਵਰਣਨ ਨਾਲ ਸ਼ੁਰੂ ਹੁੰਦੀ ਹੈ:

Между колесами телег,
Полузавешанных коврами,
Горит огонь; семья кругом
Готовит ужин; в чистом поле
Пасутся кони; за шатром
Ручной медведь лежит на воле. (ll.7–12)[੨]

(ਗੱਡਿਆਂ ਦੇ ਥੱਕੇ ਪਹੀਆਂ ਦੇ ਗੱਭੇ / ਲਟਕਦੀਆਂ ਦੂਹਰੀਆਂ ਕੀਤੀਆਂ ਦਰੀਆਂ / ਬਲਦੇ ਚੁੱਲ੍ਹੇ ਮੂਹਰੇ ਬੈਠਾ ਇੱਕ ਪਰਵਾਰ / ਬਣਾਉਂਦੇ ਰਾਤ ਦਾ ਖਾਣਾ; ਸੱਜਰੇ ਖੇਤ ਵਿੱਚ / ਖੇਤਾਂ ਵਿੱਚ ਚਰਦੇ ਘੋੜੇ ; ਡੇਰੇ ਦੇ ਪਾਰ / ਸੁੱਤਾ ਪਿਆ ਇੱਕ ਸਿਧਾਇਆ ਭਾਲੂ ਬੇਕੈਦ)

ਹਵਾਲੇ[ਸੋਧੋ]

  1. The edition used here is Pushkin, A.S. and Bondi S.M. (ed.) (1960) ЦЫГАНЫ in Cобрание сочинений в десяти томах (Sobranie sochinenii A.S. Pushkina v desiasti tomakh). Moscow.
  2. Line numbers are as the Wikisource version of this poem: Цыганы (поэма — Пушкин)
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png