ਵਰਤੋਂਕਾਰ:ਹਰਮਨ ਸੂਫ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਸਵੀਰ:ਹਰਮਨ ਸੂਫ਼ੀ ਲਹਿਰਾ
ਹਰਮਨ ਸੂਫ਼ੀ ਲਹਿਰਾ

ਹਰਮਨ ਸੂਫ਼ੀ ਲਹਿਰਾhttps://www.facebook.com/harman.sufi1


ਹਰਮਨ ਸੂਫ਼ੀ ਲਹਿਰਾ ਪੰਜਾਬੀ ਗ਼ਜ਼ਲ ਖ਼ੇਤਰ ਵਿੱਚ ਉੱਭਰ ਰਿਹਾ ਨੌਜਵਾਨ ਸ਼ਾਇਰ ਹੈ।ੳੁਹ ਆਪਣੇ ਖ਼ਿਆਲਾਂ ਨੂੰ ਬੜੇ ਸੁਚੱਜੇ ਢੰਗ ਨਾਲ ਗ਼ਜ਼ਲ ਰਾਹੀਂ ਪੇਸ਼ ਕਰਦਾ ਹੈ।ਤ੍ਰੈਲੋਚਨ ਲੋਚੀ , ਪਦਮਸ਼੍ਰੀ ਸੁਰਜੀਤ ਪਾਤਰ ਅਤੇ ਸ਼ਿਵ ਕੁਮਾਰ ਬਟਾਲਵੀ ਦੀ ਰਚਨਾਵਾਂ ਨੂੰ ਜ਼ਿਆਦਾ ਪੜ੍ਹ ਕੇ ਉਸਨੇ ਪੰਜਾਬੀ ਸਾਹਿਤ ਖ਼ੇਤਰ ਵਿੱਚ ਆਪਣਾ ਪਹਿਲਾ ਕਦਮ ਰੱਖਿਆ।