ਵਲੈਟਾ ਮਾਲਟਾ ਦੀ ਰਾਜਧਾਨੀ ਹੈ ਜਿਸਨੂੰ ਸਥਾਨਕ ਤੌਰ 'ਤੇ ਮਾਲਟੀ ਵਿੱਚ ਇਲ-ਬੈਲਟ (ਅੰਗਰੇਜ਼ੀ: The City) ਕਿਹਾ ਜਾਂਦਾ ਹੈ। ਇਹ ਮਾਲਟਾ ਟਾਪੂ ਦੇ ਮੱਧ-ਪੂਰਬੀ ਹਿੱਸੇ ਵਿੱਚ ਸਥਿੱਤ ਹੈ ਅਤੇ ਇਤਿਹਾਸਕ ਸ਼ਹਿਰ ਦੀ ਅਬਾਦੀ ੬,੯੬੬ ਹੈ।[੧] ਨਿਕੋਸੀਆ ਤੋਂ ਬਾਅਦ ਯੂਰਪੀ ਸੰਘ ਦੇ ਮੈਂਬਰ ਦੇਸ਼ਾਂ ਦੀਆਂ ਸਭ ਤੋਂ ਦੱਖਣੀ ਰਾਜਧਾਨੀਆਂ ਵਿੱਚੋਂ ਇਹ ਦੂਜੇ ਨਁਬਰ 'ਤੇ ਹੈ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
ਯੂਰਪੀ ਮੁਲਕਾਂ ਅਤੇ ਰਾਜਖੇਤਰਾਂ ਦੀਆਂ ਰਾਜਧਾਨੀਆਂ ਦੀ ਸੂਚੀ |
|
| ਮੁਥਾਜ ਦੇਸ਼ਾਂ ਦੀਆਂ ਰਾਜਧਾਨੀਆਂ ਟੇਢੀਆਂ ਕਰਕੇ ਲਿਖੀਆਂ ਗਈਆਂ ਹਨ। |
|
|
|
|
੧ ਪਰਾ-ਮਹਾਂਦੀਪੀ ਦੇਸ਼। · ੨ ਪੂਰੀ ਤਰ੍ਹਾਂ ਦੱਖਣ-ਪੱਛਮੀ ਏਸ਼ੀਆ ਵਿੱਚ ਹੈ ਪਰ ਯੂਰਪ ਨਾਲ਼ ਸਮਾਜਕ ਅਤੇ ਰਾਜਨੀਤਕ ਸਬੰਧ ਹਨ। · ੩ ਅੰਸ਼-ਪ੍ਰਵਾਨਤ ਦੇਸ਼। · ੪ ਸੰਯੁਕਤ ਬਾਦਸ਼ਾਹੀ ਦੇ ਮੁਕਟ ਅਧੀਨ ਰਾਜਖੇਤਰ ਜਾਂ ਵਿਦੇਸ਼ੀ ਰਾਜਖੇਤਰ। · ੫ ਯੂਰਪੀ ਸੰਘ ਦਾ ਵੀ ਟਿਕਾਣਾ ਹੈ। · ੬ ਨੀਦਰਲੈਂਡ ਬਾਦਸ਼ਾਹੀ ਦੀ ਵੀ ਰਾਜਧਾਨੀ ਹੈ।
|
|