ਵਾਕ (ਭਾਸ਼ਾ-ਵਿਗਿਆਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਵਾਕ ਇੱਕ ਜਾਂ ਇੱਕ ਤੋਂ ਵੱਧ ਸ਼ਬਦਾਂ ਦੀ, ਵਿਆਕਰਣਕ ਇਕਾਈ ਨੂੰ ਕਹਿੰਦੇ ਹਨ। ਇਸ ਵਿੱਚ ਸ਼ਬਦ ਵਿਆਕਰਣਕ ਤੌਰ ਤੇ ਅਰਥਪੂਰਨ ਸੰਬੰਧ ਵਿੱਚ ਇਸ ਤਰ੍ਹਾਂ ਜੁੜੇ ਹੁੰਦੇ ਹਨ ਕਿ ਵਾਕ ਕੋਈ ਬਿਆਨ, ਸੁਆਲ, ਹਾਵਭਾਵ, ਬੇਨਤੀ, ਹੁਕਮ ਜਾਂ ਸੁਝਾਓ ਦਾ ਸੰਦੇਸ਼ ਦੇਵੇ।[੧]

ਹਵਾਲੇ[ਸੋਧੋ]