ਵਾਗਾਦੁਗੂ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵਾਗਾਦੁਗੂ
Ouagadougou
ਉਪਨਾਮ: ਵਾਗਾ
ਵਾਗਾਦੁਗੂ is located in ਬੁਰਕੀਨਾ ਫ਼ਾਸੋ
ਵਾਗਾਦੁਗੂ
ਬੁਰਕੀਨਾ ਫ਼ਾਸੋ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 12°21′26″N 1°32′7″W / 12.35722°N 1.53528°W / 12.35722; -1.53528
ਦੇਸ਼  ਬੁਰਕੀਨਾ ਫ਼ਾਸੋ
ਖੇਤਰ ਕੇਂਦਰੀ ਖੇਤਰ
ਸੂਬਾ ਕਾਦੀਓਗੋ
ਸਰਕਾਰ
 - ਮੇਅਰ ਸਿਮਨ ਕੋਂਪਾਓਰੇ (੧੯੯੫ ਤੋਂ)
ਖੇਤਰਫਲ
 - ਬੁਰਕੀਨਾ ਫ਼ਾਸੋ ਦੀ ਰਾਜਧਾਨੀ ੨੧੯.੩ km2 (੮੪.੭ sq mi)
ਅਬਾਦੀ (੨੦੧੨)[੧]
 - ਬੁਰਕੀਨਾ ਫ਼ਾਸੋ ਦੀ ਰਾਜਧਾਨੀ ੧੬,੨੬,੯੫੦
 - ਮੁੱਖ-ਨਗਰ ੧੭,੨੭,੩੯੦
ਖੇਤਰ ਕੋਡ +੨੨੬ ੫੦
ਵੈੱਬਸਾਈਟ ਅਧਿਕਾਰਕ ਵੈੱਬਸਾਈਟ

ਵਾਗਾਦੁਗੂ (ਅੰਗਰੇਜ਼ੀ ਉਚਾਰਨ: /ˌwɑːɡəˈdɡ/; ਮੋਸੀ: [ˈwaɡᵊdᵊɡᵊ]) ਬੁਰਕੀਬਾ ਫ਼ਾਸੋ ਦੀ ਰਾਜਧਾਨੀ ਅਤੇ ਪ੍ਰਸ਼ਾਸਕੀ, ਸੰਚਾਰ, ਸੱਭਿਆਚਾਰਕ ਅਤੇ ਆਰਥਕ ਕੇਂਦਰ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ ੨੦੦੬ ਵਿੱਚ ੧,੪੭੫,੨੨੩ ਸੀ।[੨] ਇਸਦਾ ਨਾਂ ਕਈ ਵਾਰ ਛੋਟਾ ਕਰਕੇ ਸਿਰਫ਼ ਵਾਗਾ ਹੀ ਲਿਆ ਜਾਂਦਾ ਹੈ ਅਤੇ ਵਾਸੀਆਂ ਨੂੰ ਵਾਗਲੇਸ ਕਿਹਾ ਜਾਂਦਾ ਹੈ।[੩]

ਹਵਾਲੇ[ਸੋਧੋ]

  1. World Gazetteer
  2. National 2006 census final results[ਮੁਰਦਾ ਕੜੀ]
  3. Commune Ouagadougou (2005). Mairie de Ouagadougou. Retrieved 19 March 2006 from Mairie de Ouagadougou (ਫ਼ਰਾਂਸੀਸੀ)