ਵਾਨ ਗਾਗ ਦੇ ਸਵੈ-ਚਿੱਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵਾਨ ਗਾਗ ਦੇ ਸਵੈ ਚਿੱਤਰ ਤੋਂ ਰੀਡਿਰੈਕਟ)
ਵਿੰਸੇਂਟ ਵਾਨ ਗਾਗ, ਦਾਹੜੀ ਬਿਨ ਸਵੈ ਚਿੱਤਰ , ਅੰਤ ਸਤੰਬਰ 1889, (F 525), ਕੈਨਵਸ ਤੇ ਤੇਲ ਚਿੱਤਰ, 40 × 31 ਸਮ, ਨਿਜੀ ਸੰਗ੍ਰਹਿ, ਇਹ ਉਸ ਦਾ ਆਖਰੀ ਸਵੈ ਚਿੱਤਰ ਸੀ। ਆਪਣੀ ਮਾਂ ਨੂੰ ਤੋਹਫ਼ੇ ਵਜੋਂ ਦਿੱਤਾ ਸੀ।[1]

ਦਰਜਨਾਂ ਵਿੱਚ ਵਿੰਸੇਂਟ ਵਾਨ ਗਾਗ ਦੇ ਸਵੈ ਚਿੱਤਰ ਵਿੰਸੇਂਟ ਵਾਨ ਗਾਗ (1853–1890) ਦੀ ਕਲਾ ਸਿਰਜਨਾ ਦਾ ਮਹੱਤਵਪੂਰਨ ਅੰਗ ਸੀ। ਉਸ ਦੇ ਸਵੈ ਚਿੱਤਰ ਚਿਹਰੇ ਦਾ ਚਿਤਰਣ ਇਵੇਂ ਕਰ ਰਹੇ ਲੱਗਦੇ ਹਨ ਜਿਵੇਂ ਇਹ ਦਰਪਨ ਵਾਲਾ ਪ੍ਰਤੀਬਿੰਬ ਹੋਵੇ।

ਹਵਾਲੇ[ਸੋਧੋ]

  1. Pickvance (1986), 131