ਵਾਨ ਗਾਗ (1991 ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

'

ਵਾਨ ਗਾਗ
ਡਾਇਰੈਕਟਰ ਮੌਰਿਸ ਪਿਆਲਿਟ
ਲੇਖਕ ਮੌਰਿਸ ਪਿਆਲਿਟ
ਅਦਾਕਾਰ ਜਾਕ ਦੁਤਰੋਂ
ਅਲੈਗਜ਼ੈਂਡਰ ਲੰਡਨ
ਬਰਨਾਰਡ ਲੇ ਕੌਕ
ਜੇਰਾਰਡ ਸੇਫੀ
ਕੈਮਰਾ ਗਿੱਲੇਸ ਹੈਨਰੀ
ਇਮੈਨੂਅਲ ਮੈਸ਼ੂਅਲ
ਐਡੀਟਰ Yann Dedet
Nathalie Hubert
Hélène Viard
ਰਿਲੀਜ਼ ਦੀ ਤਾਰੀਖ਼ 30 ਅਕਤੂਬਰ 1991
ਲੰਬਾਈ 158 ਮਿੰਟ
ਦੇਸ਼ ਫ਼ਰਾਂਸ
ਭਾਸ਼ਾ ਫ਼ਰਾਂਸੀਸੀ


ਵਾਨ ਗਾਗ 1991 ਦੀ ਫ਼ਿਲਮ ਹੈ ਜਿਸ ਨੂੰ ਮੌਰਿਸ ਪਿਆਲਿਟ ਨੇ ਲਿਖਿਆ ਅਤੇ ਨਿਰਦੇਸ਼ਤ ਕੀਤਾ ਹੈ। ਡੱਚ ਚਿੱਤਰਕਾਰ ਵਾਨ ਗਾਗ ਦੀ ਭੂਮਿਕਾ ਵਿੱਚ ਜਾਕ ਦੁਤਰੋਂ ਨੇ ਨਿਭਾਈ ਹੈ। ਇਸ ਭੂਮਿਕਾ ਲਈ ਉਸਨੂੰ ਵਧੀਆ ਐਕਟਰ ਦਾ ਸੀਜਰ ਅਵਾਰਡ (1992) ਮਿਲਿਆ।