ਵਾਰਾਣਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵਾਰਾਣਸੀ / ਬਨਾਰਸ /ਕਾਸ਼ੀ
वाराणसी
ਮਹਾਨਗਰ
ਉੱਪਰ ਤੋਂ ਘੜੀ ਦੇ ਹਿਸਾਬ: ਅਹਲਿਆ ਘਾਟ, ਨਵਾਂ ਕਾਸ਼ੀ ਵਿਸ਼ਵਨਾਥ ਮੰਦਿਰ, ਲਾਲ ਬਹਾਦੁਰ ਸ਼ਾਸਤਰੀ ਇੰਟਰਨੈਸ਼ਨਲ ਏਅਰਪੋਰਟ, ਸਾਰਨਾਥ ਵਿੱਚ ਤਿੱਬਤੀ ਮੰਦਰ, ਬਨਾਰਸ ਹਿੰਦੂ ਯੂਨੀਵਰਸਿਟੀ, ਕਾਸ਼ੀ ਵਿਸ਼ਵਨਾਥ ਮੰਦਰ
ਉਪਨਾਮ: ਭਾਰਤ ਦੀ ਰੂਹਾਨੀ ਰਾਜਧਾਨੀ ਭਾਰਤ ਦੀ ਸਭਿਆਚਾਰਕ ਰਾਜਧਾਨੀ
ਵਾਰਾਣਸੀ is located in ਉੱਤਰ ਪ੍ਰਦੇਸ਼
ਵਾਰਾਣਸੀ / ਬਨਾਰਸ /ਕਾਸ਼ੀ
Coordinates: 25°16′55″N 82°57′23″E / 25.282°N 82.9563°E / 25.282; 82.9563
ਦੇਸ਼  ਭਾਰਤ
ਰਾਜ ਉੱਤਰ ਪ੍ਰਦੇਸ਼
ਜ਼ਿਲ੍ਹਾ ਵਾਰਾਣਸੀ
 • ਮਹਾਨਗਰ . km2 (. sq mi)
ਉਚਾਈ ੮੦.੭੧
ਆਬਾਦੀ (2012)
 • ਮਹਾਨਗਰ
 • Rank 30ਵਾਂ
 • ਸੰਘਣਾਪਣ ./ਕਿ.ਮੀ. (./ਵਰਗ ਮੀਲ)
 • ਮੀਟਰੋ ਘਣਤਾ ./ਕਿ.ਮੀ. (./ਵਰਗ ਮੀਲ)
  [੧]
ਭਾਸ਼ਾਵਾਂ
 • ਅਧਿਕਾਰਿਤ ਹਿੰਦੀ
ਟਾਈਮ ਜ਼ੋਨ ਭਾਰਤੀ ਮਿਆਰੀ ਸਮਾਂ (UTC+5:30)

ਵਾਰਾਣਸੀ (ਅੰਗਰੇਜ਼ੀ: Vārāṇasī), ਉਰਦੂ: بنارس) ਅਤੇ ਕਾਸ਼ੀ, ਉਰਦੂ: کاشی) ਵੀ ਕਹਿੰਦੇ ਹਨ, ਗੰਗਾ ਨਦੀ ਦੇ ਤਟ ਉੱਤੇ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਬਸਿਆ ਪੁਰਾਤਨ ਸ਼ਹਿਰ ਹੈ। ਇਸਨੂੰ ਹਿੰਦੂ ਧਰਮ ਵਿੱਚ ਸਭ ਤੋਂ ਜਿਆਦਾ ਪਵਿਤਰ ਸ਼ਹਿਰ ਮੰਨਿਆ ਜਾਂਦਾ ਹੈ ਅਤੇ ਇਸਨੂੰ ਅਵਿਮੁਕਤ ਖੇਤਰ ਕਿਹਾ ਜਾਂਦਾ ਹੈ। ਇਸਦੇ ਇਲਾਵਾ ਬੋਧੀ ਅਤੇ ਜੈਨ ਧਰਮ ਵਿੱਚ ਵੀ ਇਸਨੂੰ ਪਵਿਤਰ ਮੰਨਿਆ ਜਾਂਦਾ ਹੈ। ਇਹ ਸੰਸਾਰ ਦੇ ਪ੍ਰਾਚੀਨਤਮ ਸ਼ਹਿਰਾਂ ਵਿੱਚੋਂ ਇੱਕ ਅਤੇ ਭਾਰਤ ਦਾ ਪ੍ਰਾਚੀਨਤਮ ਸ਼ਹਿਰ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png
  1. "Provisional Population Totals Paper 1 : 2011". Government of India. http://censusindia.gov.in/2011-prov-results/data_files/up/Census2011Data%20Sheet-UP.pdf. Retrieved on 12 July 2011.