ਦ ਵਾਲ ਸਟਰੀਟ ਜਰਨਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵਾਲ਼ ਸਟਰੀਟ ਜਰਨਲ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਦ ਵਾਲ਼ ਸਟਰੀਟ ਜਰਨਲ
WSJ Logo.svg
Wall Street Journal 28April2008.jpg
28 ਅਪਰੈਲ 2008 ਫਰੰਟ ਪੇਜ਼
ਟਾਈਪ ਰੋਜ਼ਾਨਾ ਅਖਬਾਰ
ਫਾਰਮੈਟ ਬਰਾਡਸ਼ੀਟ
ਮਾਲਕ ਨਿਊਜ਼ ਕਾਰਪ (ਵਾਇਆ ਡੋ ਜੋਨਜ ਐਂਡ ਕੰਪਨੀ)
ਪਬਲਿਸ਼ਰ ਲੈਕਸ ਫੈਨਵਿਕ
ਮੁੱਖ ਸੰਪਾਦਕ ਜੇਰਾਰਡ ਬੇਕਰ (ਸੰਪਾਦਕ)
ਚਿੰਤਨ ਸੰਪਾਦਕ ਪਾਲ ਏ. ਗੀਗੋ
ਨੀਂਹ ਰੱਖੀ ਗਈ 8 ਜੁਲਾਈ 1889
ਭਾਸ਼ਾ ਅੰਗਰੇਜ਼ੀ
ਹੈੱਡਕੁਆਟਰ 1211 ਅਵੈਨਿਊ ਆਫ਼ ਅਮਰੀਕਾਜ
ਨਿਊਯਾਰਕ, ਐਨ ਵਾਈ 10036
ਸਰਕੁਲੇਸ਼ਨ 2,378,827 ਰੋਜ਼ਾਨਾ
(900,000 ਡਿਜਿਟਲ ਸਮੇਤ)
2,406,332 ਵੀਕੈਂਡ
(ਮਾਰਚ 2013)[੧]
ਅੰਤਰਰਾਸ਼ਟਰੀ ਸਟੈਂਡਰਡ ਸੀਰੀਅਲ ਨੰਬਰ 0099-9660
ਓ.ਸੀ.ਐਲ.ਸੀ. ਨੰਬਰ 781541372
ਅਧਿਕਾਰਤ ਵੈੱਬਸਾਈਟ www.wsj.com

ਦ ਵਾਲ਼ ਸਟਰੀਟ ਜਰਨਲ ਬਿਜਨਸ ਅਤੇ ਆਰਥਕ ਖਬਰਾਂ ਤੇ ਜੋਰ ਦੇਣ ਵਾਲਾ ਅਤੇ ਨਿਊਯਾਰਕ ਤੋਂ ਛਪਣ ਵਾਲਾ ਇੱਕ ਅਮਰੀਕੀ ਰੋਜ਼ਾਨਾ ਅਖਬਾਰ ਹੈ। ਨਿਊਜ਼ ਕਾਰਪ ਦੀ ਇੱਕ ਡਿਵੀਜ਼ਨ, ਡੋ ਜੋਨਜ ਐਂਡ ਕੰਪਨੀ ਵਲੋਂ ਏਸ਼ੀਆਈ ਅਤੇ ਯੂਰਪੀ ਅਡੀਸ਼ਨਾਂ ਸਮੇਤ ਇਹ ਜਰਨਲ ਹਫਤੇ ਵਿੱਚ ਛੇ ਦਿਨ ਛਪਦਾ ਹੈ। ਇਸਦੀ ਕੁੱਲ ਆਲਮੀ ਰੋਜ਼ਾਨਾ ਤਾਦਾਦ ਇਸ਼ਾਇਤ 20 ਲਾਖ ਤੋਂ ਜ਼ਿਆਦਾ ਹੈ। ਇਹ ਕਈ ਸਾਲਾਂ ਤੋਂ ਅਮਰੀਕਾ ਵਿੱਚ ਛਪਣ ਵਾਲਾ ਸਭ ਤੋਂ ਬੜਾ ਅਖ਼ਬਾਰ ਹੈ। ਅਲਾਇੰਸ ਫ਼ਾਰ ਆਡਿਟਡ ਮੀਡੀਆ, ਇਸਦੀ ਇਸ਼ਾਇਤ ਯੂ ਐੱਸ ਏ ਟੂਡੇਫਰਮਾ:ਦੀ 1.7 ਮਿਲੀਅਨ ਦੇ ਮੁਕਾਬਲੇ ਤੇ ਮਾਰਚ 2013 ਨੂੰ (ਲੱਗਪਗ 900,000 ਡਿਜਿਟਲ ਚੰਦਿਆਂ ਸਮੇਤ), 2.4  ਮਿਲੀਅਨ ਕਾਪੀਆਂ ਸੀ,[੨] .

ਹਵਾਲੇ[ਸੋਧੋ]