ਵਾਲਿਸ ਅਤੇ ਫ਼ੁਤੂਨਾ
| ਵਾਲਿਸ ਅਤੇ ਫ਼ੁਤੂਨਾ ਟਾਪੂਆਂ ਦਾ ਰਾਜਖੇਤਰ
Territoire des îles Wallis et Futuna
Telituale o Uvea mo Futuna |
||||||
|---|---|---|---|---|---|---|
|
|
||||||
| ਮਾਟੋ: "Liberté, Égalité, Fraternité" "ਖ਼ਲਾਸੀ, ਸਮਾਨਤਾ, ਭਾਈਚਾਰਾ" |
||||||
| ਰਾਸ਼ਟਰ ਗੀਤ: ਲਾ ਮਾਰਸੀਯੈਸ |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਮਾਤਾ-ਉਤੂ 13°17′S 176°11′W / 13.283°S 176.183°W |
|||||
| ਰਾਸ਼ਟਰੀ ਭਾਸ਼ਾਵਾਂ | ਫ਼ਰਾਂਸੀਸੀ | |||||
| ਬੋਲੀਆਂ |
|
|||||
| ਜਾਤੀ ਸਮੂਹ | ਪਾਲੀਨੇਸ਼ੀਆਈ[੧] | |||||
| ਵਾਸੀ ਸੂਚਕ |
|
|||||
| ਸਰਕਾਰ | ਵਿਦੇਸ਼ੀ ਸਮੂਹਿਕਤਾ | |||||
| - | ਫ਼੍ਰਾਂਸ ਦਾ ਰਾਸ਼ਟਰਪਤੀ | ਫ਼੍ਰਾਂਸੋਆ ਆਲਾਂਦ | ||||
| - | ਪ੍ਰਮੁੱਖ ਪ੍ਰਬੰਧਕ | ਮਿਸ਼ਲ ਜੀਨਜੀਨ | ||||
| - | ਰਾਜਖੇਤਰੀ ਸਭਾ ਦਾ ਮੁਖੀ |
ਵੇਤੇਲੀਨੋ ਨਾਊ | ||||
| - | ਊਵਿਆ ਦਾ ਮਹਾਰਾਜਾ | ਕਪੀਲੀਲੇ ਫ਼ਾਊਪਾਲਾ (੨੦੦੮ ਤੋਂ)[੨] | ||||
| - | ਆਲੋ ਦਾ ਮਹਾਰਾਜਾ | ਖ਼ਾਲੀ (੨੦੧੦ ਤੋਂ) | ||||
| ਦਰਜਾ | ||||||
| - | ਵਿਦੇਸ਼ੀ ਰਾਜਖੇਤਰ | ੧੯੫੯ਅ | ||||
| - | ਵਿਦੇਸ਼ੀ ਸਮੂਹਿਕਤਾ | ੨੦੦੩ | ||||
| ਖੇਤਰਫਲ | ||||||
| - | ਕੁੱਲ | ੨੬੪ ਕਿਮੀ2 (੨੧੧ਵਾਂ) ੧੦੨ sq mi |
||||
| - | ਪਾਣੀ (%) | ਨਾਂ-ਮਾਤਰ | ||||
| ਅਬਾਦੀ | ||||||
| - | ਜੁਲਾਈ ੨੦੦੯ ਦਾ ਅੰਦਾਜ਼ਾ | ੧੫,੨੮੯[੧] (੨੨੦ਵਾਂ) | ||||
| - | ਜੁਲਾਈ ੨੦੦੮ ਦੀ ਮਰਦਮਸ਼ੁਮਾਰੀ | ੧੩,੪੮੪[੩] | ||||
| - | ਜਨਸੰਖਿਆ ਦਾ ਸੰਘਣਾਪਣ | ੫੭.੯/ਕਿਮੀ2 (੧੨੫ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੦੫ ਦਾ ਅੰਦਾਜ਼ਾ | |||||
| - | ਕੁਲ | US$੧੮੮ ਮਿਲੀਅਨ[੪] (ਦਰਜਾ ਨਹੀਂ) | ||||
| - | ਪ੍ਰਤੀ ਵਿਅਕਤੀ | US$12,640[੪] (ਦਰਜਾ ਨਹੀਂ) | ||||
| ਮੁੱਦਰਾ | CFP franc (XPF) |
|||||
| ਸਮਾਂ ਮੰਡਲ | (ਯੂ ਟੀ ਸੀ+੧੨) | |||||
| ਇੰਟਰਨੈੱਟ ਟੀ.ਐਲ.ਡੀ. | .wf | |||||
| ਕਾਲਿੰਗ ਕੋਡ | +੬੮੧ | |||||
ਵਾਲਿਸ ਅਤੇ ਫ਼ੁਤੂਨਾ, ਅਧਿਕਾਰਕ ਤੌਰ 'ਤੇ ਵਾਲਿਸ ਅਤੇ ਫ਼ੁਤੂਨਾ ਟਾਪੂਆਂ ਦਾ ਰਾਜਖੇਤਰ[੫] (ਫ਼ਰਾਂਸੀਸੀ: Wallis et Futuna ਜਾਂ Territoire des îles Wallis et Futuna, ਫ਼ਾਕਾਊਵਿਆ ਅਤੇ ਫ਼ਾਕਾਫ਼ੁਤੂਨਾ: Uvea mo Futuna), ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੱਕ ਫ਼ਰਾਂਸੀਸੀ ਟਾਪੂ-ਸਮੂਹ ਹੈ ਜਿਸਦੇ ਉੱਤਰ-ਪੱਛਮ ਵੱਲ ਤੁਵਾਲੂ, ਪੱਛਮ ਵੱਲ ਫ਼ਿਜੀ ਦਾ ਰੋਤੂਮਾ, ਦੱਖਣ-ਪੱਛਮ ਵੱਲ ਫਿ਼ਜੀ ਦਾ ਮੁੱਖ ਹਿੱਸਾ, ਦੱਖਣ-ਪੂਰਬ ਵੱਲ ਟੋਂਗਾ, ਪੂਰਬ ਵੱਲ ਸਮੋਆ, ਉੱਤਰ-ਪੂਰਬ ਵੱਲ ਨਿਊਜ਼ੀਲੈਂਡ-ਸਬੰਧਤ ਰਾਜਖੇਤਰ ਤੋਕੇਲਾਓ ਅਤੇ ਹੋਰ ਉੱਤਰ ਵੱਲ ਕਿਰੀਬਾਸ ਦੇ ਫ਼ੀਨਿਕਸ ਟਾਪੂ ਪੈਂਦੇ ਹਨ। ਇਹ ਫ਼ਰਾਂਸੀਸੀ ਪਾਲੀਨੇਸ਼ਿਆ ਦਾ ਨਾਂ ਹੀ ਹਿੱਸਾ ਹੈ ਅਤੇ ਨਾਂ ਹੀ ਉਸਦੇ ਨੇੜੇ ਪੈਂਦਾ ਹੈ। ਵਾਲਿਸ ਅਤੇ ਫ਼ੁਤੂਨਾ ਪਾਲੀਨੇਸ਼ੀਆ ਦੇ ਬਿਲਕੁਲ ਉਲਟੇ ਪੱਛਮੀ ਸਿਰੇ 'ਤੇ ਸਥਿੱਤ ਹਨ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
||||||||||||||||||||||||||||