ਵਿਕਟੋਰੀਆ, ਸੇਸ਼ੈਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਕਟੋਰੀਆ, ਸੇਸ਼ੈਲ
ਕੇਂਦਰੀ ਤੌਰ ਉੱਤੇ ਸਥਿਤ ਵਿਕਟੋਰੀਆ ਦਾ ਘੰਟਾ-ਘਰ

ਵਿਕਟੋਰੀਆ (ਕਈ ਵਾਰ ਪੋਰਟ ਵਿਕਟੋਰੀਆ) ਸੇਸ਼ੈਲ ਦੀ ਰਾਜਧਾਨੀ ਹੈ ਅਤੇ ਇਸ ਟਾਪੂ-ਸਮੂਹ ਦੇ ਸਭ ਤੋਂ ਵੱਡੇ ਟਾਪੂ ਮਹੇ ਦੇ ਉੱਤਰ-ਪੂਰਬੀ ਪਾਸੇ ਸਥਿਤ ਹੈ। ਇਸ ਸ਼ਹਿਰ ਨੂੰ ਸਭ ਤੋਂ ਪਹਿਲਾਂ ਬਰਤਾਨਵੀ ਬਸਤੀਵਾਦੀ ਸਰਕਾਰ ਦੇ ਟਿਕਾਣੇ ਵਜੋਂ ਸਥਾਪਤ ਕੀਤਾ ਗਿਆ ਸੀ। 2009 ਵਿੱਚ ਵਡੇਰੇ ਵਿਕਟੋਰੀਆ (ਉਪਨਗਰ ਮਿਲਾ ਕੇ) ਦੀ ਅਬਾਦੀ 25,000 ਸੀ ਅਤੇ ਪੂਰੇ ਦੇਸ਼ ਦੀ ਅਬਾਦੀ 87,972 ਸੀ। ਇੱਥੇ ਸੇਸ਼ੈਲ ਅੰਤਰਰਾਸ਼ਟਰੀ ਹਵਾਈ-ਅੱਡਾ ਸ਼ਥਿੱਤ ਹੈ ਜੋ 1971 ਵਿੱਚ ਪੂਰਾ ਹੋਇਆ ਸੀ।

ਇੱਥੋਂ ਦੇ ਪ੍ਰਮੁੱਖ ਨਿਰਯਾਤ ਵਨੀਲਾ, ਨਾਰੀਅਲ, ਨਾਰੀਅਲ ਦਾ ਤੇਲ, ਸਾਬਣ, ਮੱਛੀ ਅਤੇ ਗੁਆਨੋ ਹਨ।

ਹਵਾਲੇ[ਸੋਧੋ]