ਵਿਕਟੋਰੀਆ ਝਰਨਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵਿਕਟੋਰੀਆ ਝਰਨਾ
Victoriafälle.jpg
ਵਿਕਟੋਰੀਆ ਝਰਨਾ
ਸਥਿਤੀ ਲਿਵਿੰਗਸਟੋਨ, ਜ਼ਾਂਬੀਆ
ਵਿਕਟੋਰੀਆ ਫ਼ਾਲਜ਼, ਜ਼ਿੰਬਾਬਵੇ
ਗੁਣਕ 17°55′28″S 25°51′24″E / 17.92444°S 25.85667°E / -17.92444; 25.85667
ਕਿਸਮ ਝਰਨਾ
ਕੁੱਲ ਉਚਾਈ ੩੫੫ ft ( m) (ਮੱਧ ਵਿੱਚ)
ਉਤਾਰਾਂ ਦੀ ਗਿਣਤੀ 1
Watercourse ਜ਼ੰਬੇਜ਼ੀ ਦਰਿਆ
ਔਸਤ
flow rate
1088 m³/s (38,430 cu ft/s)
ਅਧਿਕਾਰਕ ਨਾਂ: Mosi-oa-Tunya / Victoria Falls
ਕਿਸਮ: ਕੁਦਰਤੀ
ਮਾਪ-ਦੰਡ: vii, viii
ਦਿੱਤਾ ਅਹੁਦਾ: ੧੯੮੯ (੧੩ਵਾਂ ਅਜਲਾਸ)
ਹਵਾਲਾ #: 509
ਹਿੱਸੇਦਾਰ ਮੁਲਕ: ਜ਼ਾਂਬੀਆ ਅਤੇ ਜ਼ਿੰਬਾਬਵੇ
ਖੇਤਰ: ਅਫ਼ਰੀਕਾ

ਵਿਕਟੋਰੀਆ ਝਰਨਾ (ਜਾਂ ਮੋਸੀ-ਓਆ-ਤੁਨਿਆ (Mosi-oa-Tunya) (ਤੋਕਾਲੀਆ ਟੋਂਗਾ: ਧੂਆਂ ਜੋ ਗੱਜਦਾ ਹੈ) ਦੱਖਣੀ ਅਫ਼ਰੀਕਾ ਵਿੱਚ ਜ਼ੰਬੇਜ਼ੀ ਦਰਿਆ ਉੱਤੇ ਜ਼ਾਂਬੀਆ ਅਤੇ ਜ਼ਿੰਬਾਬਵੇ ਦੀ ਸਰਹੱਦ 'ਤੇ ਸਥਿੱਤ ਇੱਕ ਝਰਨਾ ਹੈ।

ਮੱਛੀਆਂ[ਸੋਧੋ]

ਇਸ ਦਰਿਆ ਵਿੱਚ ਝਰਨੇ ਤੋਂ ਹੇਠਾਂ ਮੱਛੀਆਂ ਦੀ ੩੯ ਪ੍ਰਜਾਤੀਆਂ ਹਨ ਅਤੇ ਉੱਤੇ ੮੯ ਪ੍ਰਜਾਤੀਆਂ ਹਨ। ਇਹ ਝਰਨੇ ਦੀ ਉਤਲੀ ਅਤੇ ਹੇਠਲੀ ਜ਼ੰਬੇਜ਼ੀ ਵਿੱਚ ਰੋਕਾ ਲਾਉਣ ਦਾ ਅਸਰ ਦਰਸਾਉਂਦਾ ਹੈ।[੧]

ਮੀਡੀਆ[ਸੋਧੋ]


The Victoria Falls, Livingstone, Zambia: A panoramic view from the Zambian side near the Knife-edge bridge
ਵਿਕਟੋਰੀਆ ਝਰਨਾ (ਮੋਸੀ-ਓਆ-ਤੁਨਿਆ), ਲਿਵਿੰਗਸਟੋਨ, ਜ਼ਾਬੀਆ: ਨਾਈਫ਼-ਐੱਜ ਪੁਲ ਕੋਲ ਜ਼ਾਂਬੀਆਈ ਪਾਸੇ ਤੋਂ ਝਰਨੇ ਦਾ ਵਿਸ਼ਾਲ ਦ੍ਰਿਸ਼

ਬਾਹਰੀ ਕੜੀਆਂ[ਸੋਧੋ]

Wikimedia Commons
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ