ਵਿਕਰਮ ਸਾਰਾਭਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵਿਕਰਮ ਸਾਰਾਭਾਈ

ਡਾ. ਵਿਕਰਮ ਸਾਰਾਭਾਈ
ਜਨਮ 12 ਅਗਸਤ 1919(1919-08-12)[੧][੨]
ਅਹਿਮਦਾਬਾਦ, ਭਾਰਤ
ਮੌਤ 30 ਦਸੰਬਰ 1971(1971-12-30) (ਉਮਰ 52)
Halcyon Castle, Kovalam in Thiruvananthapuram, Kerala, India
ਰਿਹਾਇਸ਼ ਭਾਰਤ
ਕੌਮੀਅਤ ਭਾਰਤੀ
ਖੇਤਰ ਭੌਤਿਕ ਵਿਗਿਆਨੀ
ਅਦਾਰੇ ਭਾਰਤ ਦਾ ਪੁਲਾੜ ਸੋਧ ਸੰਸਥਾਨ
ਭੌਤਿਕ ਰਿਸਰਚ ਲੈਬਾਰਟਰੀ
ਖੋਜ ਕਾਰਜ ਸਲਾਹਕਾਰ ਸੀ ਵੀ ਰਮਨ
ਮਸ਼ਹੂਰ ਕਰਨ ਵਾਲੇ ਖੇਤਰ ਭਾਰਤ ਦਾ ਪੁਲਾੜ ਪਰੋਗਰਾਮ
ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਅਹਿਮਦਾਬਾਦ
ਅਹਿਮ ਇਨਾਮ ਪਦਮ ਭੂਸ਼ਣ (1966)
ਪਦਮ ਵਿਭੂਸ਼ਣ (ਮਰਨ ਉਪਰੰਤ) (1972)
ਜੀਵਨ ਸਾਥੀ ਮ੍ਰਿਣਾਲਿਨੀ ਸਾਰਾਭਾਈ

ਵਿਕਰਮ ਅੰਬਾਲਾਲ ਸਾਰਾਭਾਈ (ਗੁਜਰਾਤੀ: વિક્રમ અંબાલાલ સારાભાઇ) (12 ਅਗਸਤ 1919 - 30 ਦਸੰਬਰ 1971) ਭਾਰਤ ਦੇ ਪ੍ਰਮੁੱਖ ਵਿਗਿਆਨੀ ਸਨ। ਇਨ੍ਹਾਂ ਨੇ 86 ਵਿਗਿਆਨੀ ਸੋਧ ਪੱਤਰ ਲਿਖੇ ਅਤੇ 40 ਸੰਸਥਾਨ ਖੋਲ੍ਹੇ। ਇਨ੍ਹਾਂ ਨੂੰ ਵਿਗਿਆਨ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ 1966 ਵਿੱਚ ਭਾਰਤ ਸਰਕਾਰ ਨੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ।

ਡਾ. ਵਿਕਰਮ ਸਾਰਾਭਾਈ ਦੇ ਨਾਮ ਨੂੰ ਭਾਰਤ ਦੇ ਪੁਲਾੜ ਪਰੋਗਰਾਮ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਇਹ ਜਗਤ ਪ੍ਰਸਿੱਧ ਹੈ ਕਿ ਇਹ ਵਿਕਰਮ ਸਾਰਾਭਾਈ ਹੀ ਸਨ ਜਿਨ੍ਹਾਂ ਨੇ ਪੁਲਾੜ ਅਨੁਸੰਧਾਨ ਦੇ ਖੇਤਰ ਵਿੱਚ ਭਾਰਤ ਨੂੰ ਅੰਤਰਰਾਸ਼ਟਰੀ ਨਕਸ਼ੇ ਤੇ ਸਥਾਨ ਦਵਾਇਆ। ਲੇਕਿਨ ਇਸਦੇ ਨਾਲ ਨਾਲ ਉਨ੍ਹਾਂ ਨੇ ਹੋਰ ਖੇਤਰਾਂ ਜਿਵੇਂ ਬਸਤਰ, ਭੇਸ਼, ਪਰਮਾਣੂ ਊਰਜਾ, ਇਲੈਕਟਰਾਨਿਕਸ ਅਤੇ ਹੋਰ ਅਨੇਕ ਖੇਤਰਾਂ ਵਿੱਚ ਵੀ ਬਰਾਬਰ ਦਾ ਯੋਗਦਾਨ ਕੀਤਾ।

ਹਵਾਲੇ

  1. [੧] mapsofindia.com on Vikram Sarabhai
  2. [੨] iloveindia.com on Vikram Sarabhai