ਵਿਕਿਪੀਡਿਆ:ਪ੍ਰਸ਼ਾਸਕ
Administrators are Wikipedians who have "sysop rights". Current Wikipedia policy is to grant this access liberally to anyone who has been an active Wikipedia contributor for a while and is generally a known and trusted member of the community. Generally speaking standards have become harder in practice, however there are several administrators created every week.
ਸਮਗੱਰੀ |
[ਸੋਧ] List of Administrators
[ਸੋਧ] please implement Directional editing control script from commons
Dear friends; commons:Special:Gadgets and meta:Special:Gadgets contain both the ਮੀਡੀਆਵਿਕਿ:Gadget-BiDiEditing.js and ਮੀਡੀਆਵਿਕਿ:Gadget-ShortLink.js.
Please copy
- commons:MediaWiki:Gadget-BiDiEditing to ਮੀਡੀਆਵਿਕਿ:Gadget-BiDiEditing
- commons:MediaWiki:Gadget-BiDiEditing.js to ਮੀਡੀਆਵਿਕਿ:Gadget-BiDiEditing.js
- commons:MediaWiki:Gadget-ShortLink ਮੀਡੀਆਵਿਕਿ:Gadget-ShortLink
- commons:MediaWiki:Gadget-ShortLink.js to ਮੀਡੀਆਵਿਕਿ:Gadget-ShortLink.js
- commons:MediaWiki:Gadget-section-LanguageSupport to ਮੀਡੀਆਵਿਕਿ:Gadget-section-LanguageSupport
Please add the folowing lines to ਮੀਡੀਆਵਿਕਿ:Gadgets-definition
==LanguageSupport== * BiDiEditing|BiDiEditing.js * ShortLink|ShortLink.js
Thanks for all your efforts in advance! Best regards ਮੈਂਬਰ:Gangleri
·לערי ריינהארט·T·m:Th·T·email me· ੧੨:੧੮, ੧੬ ਫਰਵਰੀ ੨੦੦੮ (UTC)
[ਸੋਧ] Request for Permissions
[ਸੋਧ] ਨਵੀਆਂ ਅਰਜ਼ੀਆਂ
- ਮੈਂ, ਮੈਂਬਰ:TariButtar, ਆਪਣੇ ਆਪ ਨੂੰ ਪ੍ਰਸ਼ਾਸਕ ਦੇ ਪਦ ਵਾਸਤੇ ਨਾਮਾਂਕਿਤ ਕਰਦਾ ਹਾਂ। ਮੈਂ ਸ਼ੁੱਧ ਪੰਜਾਬੀ ਜਾਣਦਾ ਹਾਂ ਅਤੇ ਸ਼ੁੱਧ ਹੀ ਟਾਈਪ ਕਰਨ ਦੇ ਕਾਬਿਲ ਹਾਂ। ਮੈਂ ਪੰਜਾਬੀ ਵਿਕੀਪੀਡੀਆ ਨੂੰ ਆਪਣੇ ਯੋਗਦਾਨ ਸਦਕਾ ਬੇਹਤਰ ਬਣਾਉਣਾ ਚਾਹੁੰਦਾ ਹਾਂ। ਮੈਂ ਵਿਕਿ ਦਾ ਤਜਰਬੇਕਾਰ ਮੈਂਬਰ ਕਿਉਂਕਿ ਮੈਂ ਅੰਗਰੇਜ਼ੀ ਵਿਕਿ ਨੂੰ ਲੰਬੇ ਸਮੇਂ ਤੋਂ ਇਸਤਮਾਲ ਕਰ ਰਿਹਾ ਹਾਂ, ਅੰਗਰੇਜ਼ੀ ਵਿਕਿ ਉੱਤੇ ਇਸੇ ਯੂਸਰਨੇਮ ਲਈ ਮੇਰੇ ਯੋਗਦਾਨ ਵੇਖ ਸਕਦੇ ਹੋ। ਇਸਲਈ ਮੈਨੂੰ ਪ੍ਰਸ਼ਾਸਕ ਦਾ ਪਦ ਦੇਣ ਵਿਚ ਹਿਚਕਿਚਾਹਟ ਹਰਗਿਜ਼ ਨਹੀਂ ਹੋਣੀ ਚਾਹੀਦੀ। ਧੰਨਵਾਦ। TariButtar (talk) ੦੨:੨੯, ੯ ਮਾਰਚ ੨੦੧੨ (UTC)
ਪਂਜਾਬੀ ਦੇ ਟੁਲ ਤੇ ਸ੍ਕ੍ਰੀਪ੍ਟ ਇਨ੍ਸਟਾਲ ਕਰਨ ਵਾਸ੍ਤੇ ਮੇਂ ਅਪਨੇ ਆਪ ਨੁ ਪ੍ਰਸ਼ਾਸਕ ਪਦ ਵਾਸ੍ਤੇ ਨਾਮਾਂਕਿਤ ਕਾਰਦਾ ਹੈ--Mayur ੧੦:੩੭, ੨੧ ਜਨਵਰੀ ੨੦੧੧ (UTC)
[ਸੋਧ] ਪੁਰਾਣੀਆਂ ਅਰਜ਼ੀਆਂ
- ਮੁੱਖ ਲੇਖ: ਵਿਕਿਪੀਡਿਆ:ਪ੍ਰਸ਼ਾਸਕ/ਪੁਰਾਣੀਆਂ ਅਰਜ਼ੀਆਂ
- Further information is available on the MetaWiki site.