ਨਮੂਨਾ:ਮੁੱਖ ਪੰਨਾ ਸਮਾਚਾਰ
ਵਿਕਿਪੀਡਿਆ ਤੋਂ
(ਵਿਕਿਪੀਡਿਆ:ਮੌਜੂਦਾ ਈਵੈਂਟ ਤੋਂ ਰੀ-ਡਿਰੈਕਟ)
- ਸੋਮਵਾਰ, ੧੬ ਮਾਰਚ, ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਇੱਕ ਧਮਾਕੇ ਵਿੱਚ ਅੱਠ ਲੋਕ ਮਾਰੇ ਗਏ ਅਤੇ ਬਹੁਤ ਜਖਮੀ ਹੋਏ।
- ਸ਼ੁੱਕਰਵਾਰ, ੧੩ ਮਾਰਚ ਨੂੰ ਅਮਰੀਕੀ ਸੇਨਾ ਨੇ ਅਫਗਾਨੀਸਤਾਨ ਦੀ ਸੀਮਾ ਤੋਂ ਪਾਕਿਸਤਾਨ ਵਿੱਚ ਡ੍ਰੋਨ ਜਹਾਜ (ਤਸਵੀਰ) ਨਾਲ ਹਮਲੇ ਕਿਤੇ, ਜਿਸ ਵਿੱਚ ੨੪ ਲੋਕ ਮਰੇ।
- ਮੰਗਲਵਾਰ, ੩ ਮਾਰਚ ਨੂੰ ਪਾਕਿਸਤਾਨ ਦੇ ਦੌਰੇ ਤੇ ਪਹੁੰਚੀ ਸ਼੍ਰੀ ਲੰਕਾ ਦੀ ਕ੍ਰਿਕਟ ਟੀਮ ਤੇ ਹੋਏ ਆਤੰਕਬਾਦੀ ਹਮਲੇ ਵਿੱਚ ਪੰਜ ਪੁਲਿਸ ਵਾਲੇ ਮਾਰੇ ਗਏ ਅਤੇ ਕੁਝ ਖਿਡਾਰੀ ਜਖਮੀ ਹੋਏ।
- ਅੰਗੋਲਾ ਅਤੇ ਨਾਮਿਬੀਆ ਵਿੱਚ ੯੦ ਲੋਕਾਂ ਦੀ ਮੌਤ ਹੋਈ ਅਤੇ ੨੫,੦੦੦ ਬੇ-ਘਰ ਹੋ ਚੁਕੇ ਹਨ।