ਵਿਤਕਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਤਕਰਾ

ਵਿਤਕਰਾ ਅਜਿਹੀ ਹਰਕਤ ਹੁੰਦੀ ਹੈ ਜੋ ਪੱਖਪਾਤ ਦੀ ਬੁਨਿਆਦ ਉੱਤੇ ਕੁਝ ਵਰਗ ਦੇ ਲੋਕਾਂ ਨੂੰ ਸਮਾਜਕ ਹਿੱਸੇਦਾਰੀ ਅਤੇ ਮਨੁੱਖੀ ਹੱਕਾਂ ਤੋਂ ਵਾਂਝਾ ਰੱਖਦੀ ਹੈ। ਏਸ ਵਿੱਚ ਕਿਸੇ ਇਨਸਾਨ ਜਾਂ ਟੋਲੀ ਨਾਲ਼ ਕੀਤਾ ਜਾਂਦਾ ਅਜਿਹਾ ਸਲੂਕ ਵੀ ਸ਼ਾਮਲ ਹੁੰਦਾ ਹੈ ਜੋ ਉਹਨਾਂ ਦੀ ਕਿਸੇ ਟੋਲੀ ਵਿਚਲੀ ਅਸਲ ਜਾਂ ਸਮਝੀ ਹੋਈ ਮੈਂਬਰੀ ਦੇ ਅਧਾਰ ਉੱਤੇ "ਆਮ ਨਾਲ਼ੋਂ ਭੱਦਾ" ਹੋਵੇ।[1]

ਅਗਾਂਹ ਪੜ੍ਹੋ[ਸੋਧੋ]

ਬਾਹਰਲੇ ਜੋੜ[ਸੋਧੋ]

  1. "discrimination, definition". Cambridge Dictionaries Online. Cambridge University. Retrieved 29 March 2013.