ਵਿਨਾਇਕ ਦਮੋਦਰ ਸਾਵਰਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਵਿਨਾਇਕ ਦਮੋਦਰ ਸਾਵਰਕਰ (28 ਮਈ 1883 – 26 ਫ਼ਰਵਰੀ 1966) ਇੱਕ ਭਾਰਤੀ ਆਜ਼ਾਦੀ ਘੁਲਾਟੀਏ ਅਤੇ ਉਚ ਕੋਟੀ ਦੇ ਲੇਖਕ ਸਨ। ਓਹਨਾ ਨੂੰ ਵੀਰ ਸਾਵਰਕਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਹਿੰਦੂ ਰਾਸ਼ਟਰ ਦੀ ਰਾਜਨੀਤਿਕ ਵਿਚਾਰਧਾਰਾ ਹਿੰਦੂਤਵ ਨੂੰ ਵਿਕਸਿਤ ਕਰਨ ਵਿੱਚ ਓਹਨਾ ਦਾ ਬੜਾ ਖ਼ਾਸ ਯੋਗਦਾਨ ਦਿਤਾ।