ਵਿਲਨਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵਿਲਨਸ
ਸਿਖਰ: ਪੁਰਾਣਾ ਵਿਲਨਸ ਨਗਰ
ਵਿਚਕਾਰ ਖੱਬੇ: ਵਿਲਨਸ ਗਿਰਜਾ
ਵਿਚਕਾਰ ਸੱਜੇ: ਸੇਂਟ ਐਨੀ ਗਿਰਜਾ
ਤੀਜੀ ਕਤਾਰ: ਸ਼ਨਿਪਸਕਸ
ਚੌਥੀ ਕਤਾਰ: ਰਾਸ਼ਟਰਪਤੀ ਭਵਨ

Coat of arms
ਉਪਨਾਮ: ਲਿਥੁਆਨੀਆ ਦਾ ਜੇਰੂਸਲਮ, ਉੱਤਰ ਦਾ ਐਥਨਜ਼
ਵਿਲਨਸ ਦੀ ਸਥਿਤੀ
ਗੁਣਕ: 54°41′N 25°17′E / 54.683°N 25.283°E / 54.683; 25.283
ਦੇਸ਼  ਲਿਥੁਆਨੀਆ
ਕਾਊਂਟੀ ਵਿਲਨਸ ਕਾਊਂਟੀ
ਨਗਰਪਾਲਿਕਾ ਵਿਲਨਸ ਨਗਰਪਾਲਿਕਾ
ਕਿਸਦੀ ਰਾਜਧਾਨੀ ਲਿਥੁਆਨੀਆ
ਵਿਲਨਸ ਕਾਊਂਟੀ
ਵਿਲਨਸ ਨਗਰਪਾਲਿਕਾ
ਵਿਲਨਸ ਜ਼ਿਲ੍ਹਾ-ਪਾਲਿਕਾ
ਪਹਿਲਾ ਜ਼ਿਕਰ ੧੩੨੩
ਸ਼ਹਿਰੀ ਹੱਕ ਮਿਲੇ ੧੩੮੭
ਨਗਰ
ਅਬਾਦੀ (੨੦੧੧)
 - ਸ਼ਹਿਰੀ ਨਗਰਪਾਲਿਕਾ ੫,੫੪,੦੬੦
 - ਮੁੱਖ-ਨਗਰ ੮,੩੮,੮੫੨
ਸਮਾਂ ਜੋਨ ਪੂਰਬੀ ਯੂਰਪੀ ਸਮਾਂ (UTC+੨)
 - ਗਰਮ-ਰੁੱਤ (ਡੀ੦ਐੱਸ੦ਟੀ) ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ (UTC+੩)
ਵੈੱਬਸਾਈਟ ਅਧਿਕਾਰਕ ਵੈੱਬਸਾਈਟ

ਵਿਲਨਸ ([ˈvʲɪlʲnʲʊs] ( ਸੁਣੋ)) ਲਿਥੁਆਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ ੨੦੧੧ ਵਿੱਚ ੫੫੪,੦੬੦ (ਵਿਲਨਸ ਕਾਊਂਟੀ ਨੂੰ ਮਿਲਾ ਕੇ ੮੩੮,੮੫੨) ਹੈ।[੧] ਇਹ ਦੇਸ਼ ਦੇ ਦੱਖਣ-ਪੂਰਬ ਵੱਲ ਸਥਿੱਤ ਹੈ। ਇਹ ਬਾਲਟਿਕ ਮੁਲਕਾਂ ਵਿੱਚੋਂ ਰੀਗਾ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।

ਹਵਾਲੇ[ਸੋਧੋ]