ਵਿਲੀਅਮ ਪੈੱਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵਿਲੀਅਮ ਪੇਨ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵਿਲੀਅਮ ਪੈੱਨ

ਵਿਲੀਅਮ ਪੈੱਨ ਦਾ ਪੋਰਟਰੇਟ
ਜਨਮ 14 ਅਕਤੂਬਰ 1644(1644-10-14)
ਲੰਡਨ, ਇੰਗਲੈਡ
ਮੌਤ 30 ਜੁਲਾਈ 1718(1718-07-30) (ਉਮਰ 73)
ਬਰਕਸ਼ਿਰ, ਇੰਗਲੈਡ
ਧਰਮ Quakerism (Religious society of Friends)
ਪਤੀ ਜਾਂ ਪਤਨੀ(ਆਂ) Gulielma Maria Springett, Hannah Margaret Callowhill
ਬੱਚੇ ਵਿਲੀਅਮ ਪੈੱਨ, ਜੂਨੀਅਰ, John Penn ("the American"), Thomas Penn, Richard Penn, Sr., Letitia Penn, Margaret Penn, Dennis Penn, Hannah Penn
ਮਾਂ-ਬਾਪ ਅਡਮਿਰਲ ਸਰ ਵਿਲੀਅਮ ਪੇਨ ਅਤੇ ਮਾਰਗਰੇਟ ਜਾਸਪਰ
ਹਸਤਾਖਰ

ਵਿਲੀਅਮ ਪੇਨ (1644–1718) ਅਮਰੀਕਾ ਦੇ ਪੈੱਨਸਿਲਵੇਨੀਆ ਰਾਜ ਦਾ ਇੱਕ ਅੰਗਰੇਜ਼ ਸੰਸਥਾਪਕ ਸੀ।

1681 ਵਿੱਚ ਰਾਜਾ ਚਾਰਲਸ II ਨੇ ਪੈੱਨ ਦੇ ਪਿਤਾ ਦਾ ਬਕਾਇਆ ਰਿਣ ਸੰਤੁਸ਼ਟ ਕਰਨ ਲਈ ਆਪਣੀ ਅਮਰੀਕੀ ਜ਼ਮੀਨ ਦਾ ਇੱਕ ਵੱਡਾ ਟੁਕੜਾ ਵਿਲੀਅਮ ਪੈੱਨ ਦੇ ਨਾਮ ਲਿਖ ਦਿੱਤਾ। ਇਸ ਜ਼ਮੀਨ ਵਿਚ ਅੱਜ ਦੇ ਦਿਨ ਦਾ ਪੈਨਸਿਲਵੇਨੀਆ ਅਤੇ ਦੇਲਾਵੇਅਰ ਸ਼ਾਮਲ ਹਨ। ਪੈੱਨ ਤੁਰੰਤ ਅਮਰੀਕਾ ਨੂੰ ਰਵਾਨਾ ਹੋ ਗਿਆ ਅਤੇ ਅਮਰੀਕੀ ਧਰਤੀ ਤੇ ਉਸ ਨੇ ਨਿਊ ਕੈਸਲ ਵਿੱਚ 1682 ਵਿਚ ਆਪਣਾ ਪਹਿਲਾ ਕਦਮ ਰੱਖਿਆ।[੧]

ਹਵਾਲੇ[ਸੋਧੋ]