ਵਿਸ਼ਵ-ਵਿਆਪੀ ਤਪਸ਼

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
refer to caption
੧੮੮੦-੨੦੧੨ ਤੱਕ ਵਿਸ਼ਵ ਵਿਆਪੀ ਔਸਤ ਜਲ-ਥਲ ਤਾਪਮਾਨ ਤਬਦੀਲੀ, ੧੯੫੧-੧੯੮੦ ਤੱਕ ਦੀ ਔਸਤ ਦੇ ਤੁਲ। ਕਾਲ਼ੀ ਲਕੀਰ ਸਲਾਨਾ ਔਸਤ ਹੈ ਅਤੇ ਸੁਰਖ ਲਕੀਰ ੫-ਸਾਲਾ ਜਾਰੀ ਔਸਤ ਹੈ। ਹਰੀਆਂ ਡੰਡੀਆਂ ਸੰਸਾ ਅੰਦਾਜ਼ੇ ਦਰਸਾਉਂਦੀਆਂ ਹਨ। ਸਰੋਤ: ਨਾਸਾ GISS. (ਵੱਡੀ ਤਸਵੀਰ ਲਈ ਕਲਿੱਕ ਕਰੋ)
Map of temperature changes across the world
key to above map of temperature changes
ਇਹ ਨਕਸ਼ਾ ੧੯੫੧-੧੯੮੦ ਔਸਤ ਦੇ ਤੁਲ ੧੦-ਸਾਲਾ (੨੦੦੦-੨੦੦੯) ਔਸਤ ਵਿਸ਼ਵ-ਵਿਆਪੀ ਤਾਪਮਾਨ ਕੁਚਾਲ ਦਰਸਾ ਰਿਹਾ ਹੈ। ਸਭ ਤੋਂ ਵੱਧ ਤਾਪਮਾਨ ਵਾਧਾ ਆਰਕਟਿਕ ਅਤੇ ਅੰਟਾਰਕਟਿਕ ਪਰਾਇਦੀਪ ਵਿੱਚ ਹੋਇਆ ਹੈ। ਸਰੋਤ: ਨਾਸਾ Earth Observatory[੧]
refer to caption
ਫ਼ੌਸਿਲ ਫ਼ਿਊਲ ਸਬੰਧਤ CO2 ਨਿਕਾਸ ਜਿਹਦੀ ਤੁਲਨਾ IPCC ਦੀਆਂ ਪੰਜ SRES ਨਿਕਾਸ ਪਟ-ਕਥਾਵਾਂ ਨਾਲ਼ ਕੀਤੀ ਗਈ ਹੈ। ਚੁੱਭੀਆਂ ਵਿਆਪਕ ਮੰਦੀਆਂ ਨਾਲ਼ ਸਬੰਧਤ ਹਨ। ਤਸਵੀਰ ਦਾ ਸਰੋਤ: Skeptical Science।

ਵਿਸ਼ਵ-ਵਿਆਪੀ ਤਪਸ਼ ਜਾਂ ਗਲੋਬਲ ਵਾਰਮਿੰਗ (ਅੰਗਰੇਜ਼ੀ: Global warming) ਪਿਛੇਤਰੀ ੧੯ਵੀਂ ਸਦੀ ਤੋਂ ਲੈ ਕੇ ਧਰਤੀ ਦੇ ਵਾਯੂਮੰਡਲ ਅਤੇ ਮਹਾਂਸਾਗਰਾਂ ਦੇ ਔਸਤ ਤਾਪਮਾਨ ਵਿੱਚ ਆਏ ਅਤੇ ਭਵਿੱਖ ਵਿੱਚ ਆਉਣ ਵਾਲ਼ੇ ਅਰੂਜ ਨੂੰ ਆਖਿਆ ਜਾਂਦਾ ਹੈ। ਅਗੇਤਰੀ ੨੦ਵੀਂ ਸਦੀ ਤੋਂ ਲੈ ਕੇ ਧਰਤੀ ਦੀ ਸਤ੍ਹਾ ਦਾ ਔਸਤ ਤਾਪਮਾਨ ੦.੮ °C (੧.੪ °F) ਵਧ ਗਿਆ ਹੈ ਜਿਸ ਵਿਚਲ਼ਾ ਲਗਭਗ ਦੋ-ਤਿਹਾਈ ਵਾਧਾ ੧੯੮੦ ਤੋਂ ਹੁਣ ਤੱਕ ਹੋਇਆ ਹੈ।[੨] ਜਲਵਾਯੂ ਤਬਦੀਲੀ ਬਾਰੇ ਅੰਤਰਸਰਕਾਰ ਪੈਨਲ (Intergovernmental Panel on Climate Change) (IPCC) ਨੇ ਸਿੱਟਾ ਕਢਿਆ ਹੈ ਕਿ ੨੦ ਵੀਂ ਸਦੀ ਦੇ ਮਧ ਤੋਂ ਸੰਸਾਰ ਦੇ ਔਸਤਨ ਤਾਪਮਾਨ ਵਿੱਚ ਵਾਧਾ ਮੁੱਖ ਤੌਰ ਤੇ ਐਂਥ‍ਰੋਪੋਜੇਨਿਕ (anthropogenic) (ਮਨੁੱਖ ਨਿਰਮਿਤ) ਗਰੀਨਹਾਊਸ ਗੈਸਾਂ ਦੀ ਵਧ ਰਹੀ ਮਾਤਰਾ ਕਰਕੇ ਹੋਇਆ ਗਰੀਨਹਾਊਸ ਪ੍ਰਭਾਵ ਹੈI 90% ਤੋਂ ਵਧ ਵਿਗਿਆਨੀ ਇਸ ਗੱਲ ਨਾਲ ਸਹਿਮਤ ਹਨ ਇਹਦਾ ਕਾਰਨ ਵਧੇਰੇ ਹੀ ਵਧੇਰੇ ਵਰਤੇ ਜਾ ਰਹੇ ਪਥਰਾਟ ਬਾਲਣ ਅਤੇ ਜੰਗਲਾਂ ਦੀ ਕਟਾਈ ਵਰਗੀਆਂ ਮਨੁੱਖੀ ਸਰਗਰਮੀਆਂ ਹਨ। [੩][੪][੫][੬][੭] ਇਨ੍ਹਾਂ ਗੱਲਾਂ ਨੂੰ ਸਾਰੇ ਵੱਡੇ ਉਦਯੋਗਿਕ ਦੇਸ਼ਾਂ ਦੀਆਂ ਰਾਸ਼ਟਰੀ ਵਿਗਿਆਨ ਅਕਾਦਮੀਆਂ ਮੰਨਦੀਆਂ ਹਨ।[੮]ਜਵਾਲਾਮੁਖੀ ਦੇ ਨਾਲ ਮਿਲਕੇ ਸੌਰ ਤਬਦੀਲੀ (solar variation) ਵਰਗੀਆਂ ਕੁਦਰਤੀ ਘਟਨਾਵਾਂ 1950 ਤੋਂ ਪਹਿਲਾਂ ਵਾਲੇ ਉਦਯੋਗਕ ਕਾਲ ਤੱਕ ਘੱਟ ਗਰਮੀ ਦੇ ਪ੍ਰਭਾਵ ਵਿਖਾਈ ਦਿੰਦੇ ਸਨ ਅਤੇ 1950 ਦੇ ਬਾਅਦ ਇਸਦੇ ਠੰਡਾ ਹੋਣ ਦੇ ਘੱਟ ਪ੍ਰਭਾਵ ਵਿਖਾਈ ਦਿੰਦੇ ਸਨ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. 2009 Ends Warmest Decade on Record. NASA Earth Observatory Image of the Day, 22 January 2010.
  2. (2011) America's Climate Choices. Washington, D.C.: The National Academies Press, 15. ISBN 978-0-309-14585-5. “The average temperature of the Earth’s surface increased by about ੧.4 ਫਰਮਾ:Convert/ScientificValue/LoffAonSoffTs (੦.8 ਫਰਮਾ:Convert/ScientificValue/LoffAonSoffTs) over the past 100 years, with about ੧.0 ਫਰਮਾ:Convert/ScientificValue/LoffAonSoffTs (੦.6 ਫਰਮਾ:Convert/ScientificValue/LoffAonSoffTs) of this warming occurring over just the past three decades” 
  3. Top scientists from a variety of fields say they are about as certain that global warming is a real, man-made threat as they are that cigarettes kill. - Borenstein, Seth (9/24/2013). "What 95% certainty of warming means to scientists". AP. http://apnews.myway.com/article/20130924/DA90R44G3.html. 
  4. "Warming of the climate system is unequivocal, as is now evident from observations of increases in global average air and ocean temperatures, widespread melting of snow and ice and rising global average sea level." IPCC, Synthesis Report, Section 1.1: Observations of climate change, in IPCC AR4 SYR 2007.
  5. "Three different approaches are used to describe uncertainties each with a distinct form of language. * * * Where uncertainty in specific outcomes is assessed using expert judgment and statistical analysis of a body of evidence (e.g. observations or model results), then the following likelihood ranges are used to express the assessed probability of occurrence: virtually certain >99%; extremely likely >95%; very likely >90%; likely >66%;......" IPCC, Synthesis Report, Treatment of Uncertainty, in IPCC AR4 SYR 2007.
  6. IPCC, Synthesis Report, Section 2.4: Attribution of climate change, in IPCC AR4 SYR 2007.
  7. America's Climate Choices: Panel on Advancing the Science of Climate Change; National Research Council (2010). Advancing the Science of Climate Change. Washington, D.C.: The National Academies Press. ISBN 0-309-14588-0. “(p1) ... there is a strong, credible body of evidence, based on multiple lines of research, documenting that climate is changing and that these changes are in large part caused by human activities. While much remains to be learned, the core phenomenon, scientific questions, and hypotheses have been examined thoroughly and have stood firm in the face of serious scientific debate and careful evaluation of alternative explanations. * * * (p21-22) Some scientific conclusions or theories have been so thoroughly examined and tested, and supported by so many independent observations and results, that their likelihood of subsequently being found to be wrong is vanishingly small. Such conclusions and theories are then regarded as settled facts. This is the case for the conclusions that the Earth system is warming and that much of this warming is very likely due to human activities.” 
  8. "Joint Science Academies' Statement" (PDF). http://nationalacademies.org/onpi/06072005.pdf. Retrieved on 9 August 2010.