ਵਿੱਲੀਅਮ ਬਲੇਕ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵਿੱਲੀਅਮ ਬਲੇਕ
William Blake by Thomas Phillips.jpg
ਵਿੱਲੀਅਮ ਬਲੇਕ ਦਾ ਪੋਰਟਰੇਟ, ਥਾਮਸ ਫਿਲਿਪਸ - 1807
ਜਨਮ: 28 ਨਵੰਬਰ 1757
ਲੰਦਨ, ਇੰਗਲੈਂਡ
ਮੌਤ: 12 ਅਗਸਤ 1827
ਲੰਦਨ, ਇੰਗਲੈਂਡ
ਭਾਸ਼ਾ: ਅੰਗਰੇਜ਼ੀ
ਕਿੱਤਾ: ਕਵੀ, ਪੇਂਟਰ, ਪ੍ਰਿੰਟਮੇਕਰ, ਕਾਪੀ ਐਡੀਟਿੰਗ
ਅੰਦੋਲਨ: ਰੋਮਾਂਸਵਾਦ

ਵਿੱਲੀਅਮ ਬਲੇਕ (28 ਨਵੰਬਰ 1757 – 12 ਅਗਸਤ 1827)ਇੱਕ ਅੰਗਰੇਜ਼ੀ ਕਵੀ ਅਤੇ ਚਿੱਤਰਕਾਰ ਸੀ। ਇਸਨੂੰ ਆਪਣੀ ਜ਼ਿੰਦਗੀ ਵਿੱਚ ਕੋਈ ਖਾਸ ਮਾਨਤਾ ਨਹੀਂ ਪ੍ਰਾਪਤ ਹੋਈ। ਅੱਜ ਇਸਦੀ ਕਵਿਤਾ ਅਤੇ ਚਿੱਤਰਕਾਰੀ ਨੂੰ ਰੋਮਾਂਸਵਾਦੀ ਲਹਿਰ ਦਾ ਮੁਢਲਾ ਰੂਪ ਮੰਨਿਆ ਜਾਂਦਾ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png