ਵੀਰ-ਜ਼ਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵੀਰ-ਜ਼ਾਰਾ
ਡਾਇਰੈਕਟਰ ਯਸ਼ ਚੋਪੜਾ
ਪ੍ਰੋਡਿਊਸਰ ਯਸ਼ ਚੋਪੜਾ
ਅਦਿੱਤਿਆ ਚੋਪੜਾ
ਸਕ੍ਰੀਨਪਲੇ ਅਦਿੱਤਿਆ ਚੋਪੜਾ
ਕਹਾਣੀਕਾਰ ਅਦਿੱਤਿਆ ਚੋਪੜਾ
ਅਦਾਕਾਰ ਸ਼ਾਹਰੁਖ ਖ਼ਾਨ
ਪ੍ਰੀਟੀ ਜ਼ਿੰਟਾ
ਰਾਣੀ ਮੁਖਰਜੀ
ਮਨੋਜ ਬਾਜਪਾਈ
ਸੰਗੀਤਕਾਰ ਮਦਨ ਮੋਹਨ
ਸੰਜੀਵ ਕੋਹਲੀ
ਕੈਮਰਾ ਅਨਿਲ ਮਹਿਤਾ
ਐਡੀਟਰ ਰਿਤੇਸ਼ ਸੋਨੀ
ਡਿਸਟ੍ਰੀਬਿਊਟਰ ਯਸ਼ ਰਾਜ ਫ਼ਿਲਮਸ
ਰਿਲੀਜ਼ ਦੀ ਤਾਰੀਖ਼ 12 ਨਵੰਬਰ 2004
ਲੰਬਾਈ 192 ਮਿੰਟ
ਦੇਸ਼ ਭਾਰਤ
ਭਾਸ਼ਾ ਹਿੰਦੀ ਅਤੇ ਉਰਦੂ
ਬਜਟ 25 ਕਰੋੜ
ਬੌਕਸ ਆੱਫ਼ਿਸ਼ 94.22 ਕਰੋੜ


ਵੀਰ-ਜ਼ਾਰਾ 2004 ਦੀ ਇੱਕ ਭਾਰਤੀ ਰੁਮਾਂਟਿਕ ਡਰਾਮਾ ਫ਼ਿਲਮ ਹੈ ਜਿਸਦੇ ਹਦਾਇਤਕਾਰ ਯਸ਼ ਚੋਪੜਾ ਹਨ। ਇਸ ਵਿੱਚ ਮੁੱਖ ਕਿਰਦਾਰ ਸ਼ਾਹਰੁਖ਼ ਖ਼ਾਨ, ਪ੍ਰੀਟੀ ਜ਼ਿੰਟਾ ਅਤੇ ਰਾਣੀ ਮੁਖਰਜੀ ਨੇ ਨਿਭਾਏ ਹਨ।