ਵੂਡੀ ਐਲਨ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਵੂਡੀ ਐਲਨ 2009 ਵਿੱਚ |
|
| ਜਨਮ: | 1 ਦਸੰਬਰ 1935 ਨੀਊ ਯਾਰਕ, ਅਮਰੀਕਾ |
|---|---|
| ਰਾਸ਼ਟਰੀਅਤਾ: | ਅਮਰੀਕੀ |
| ਪ੍ਰਭਾਵਿਤ ਕਰਨ ਵਾਲੇ : | ਚਾਰਲੀ ਚੈਪਲਿਨ |
| ਦਸਤਖਤ: | |
ਵੂਡੀ ਐਲਨ, ਅਸਲੀ ਨਾਂ ਐਲਨ ਸਟੁਅਰਟ ਕੋਨਿਗਜ਼ਬਰਗ (ਜਨਮ 1 ਦਸੰਬਰ 1935) ਇੱਕ ਅਮਰੀਕੀ ਪੁਰਸਕਾਰ ਵਿਜੇਤਾ ਫਿਲਮ ਨਿਰਦੇਸ਼ਕ, ਲੇਖਕ, ਅਭਿਨੇਤਾ, ਸੰਗੀਤਕਾਰ ਅਤੇ ਨਾਟਕਕਾਰ ਹੈ, ਜਿਸਨੂੰ ਕੰਮ ਕਰਦੇ ਨੂੰ ਅੱਧੀ ਸਦੀ ਤੋਂ ਵੱਧ ਹੋ ਗਿਆ ਹੈ।
ਇਹਦੀ ਪਹਿਲੀ ਫਿਲਮ "ਵਟਸ ਨਿਊ ਪੂਸੀਕੈਟ?"(What's New Pussycat?) 1965 ਵਿੱਚ ਰਿਲੀਜ਼ ਹੋਈ ਅਤੇ ਇਸ ਵਿੱਚ ਵੂਡੀ ਨੇ ਲੇਖਕ ਅਤੇ ਅਦਾਕਾਰ ਦੋਹਾਂ ਵਜੋਂ ਕੰਮ ਕੀਤਾ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |