ਵੇਂਡੀ ਡਾਨੀਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵੇਂਡੀ ਡਾਨੀਗਰ
ਤਸਵੀਰ:File:Wendy Doniger Shimer College 2012.jpg
ਵੇਂਡੀ ਡਾਨੀਗਰ ਸ਼ਿਮਰ ਕਾਲਜ , 2012
ਜਨਮ 20 ਨਵੰਬਰ 1940(1940-11-20)
ਨਿਊਯਾਰਕ ਸਿਟੀ
ਰਿਹਾਇਸ਼ ਸ਼ਿਕਾਗੋ, ਇੱਲੀਨੋਇਸ, ਯੂਨਾਇਟਡ ਸਟੇਟਸ
ਨਾਗਰਿਕਤਾ ਯੂਨਾਇਟਡ ਸਟੇਟਸ
ਖੇਤਰ ਧਰਮਾਂ ਦਾ ਇਤਿਹਾਸ,
ਹਿੰਦੂ ਮੱਤ,
ਸੰਸਕ੍ਰਿਤ ਸਾਹਿਤ,
ਮਿਥ-ਵਿਗਿਆਨ
ਅਦਾਰੇ ਸ਼ਿਕਾਗੋ ਯੂਨੀਵਰਸਿਟੀ
ਖੋਜ ਕਾਰਜ ਸਲਾਹਕਾਰ ਡੇਨੀਅਲ ਐਚ ਐਚ ਇੰਗਾਲਜ, ਸੀਨੀਅਰ
ਖੋਜ ਵਿਦਿਆਰਥੀ 100 ਤੋਂ ਵਧ
ਅਲਮਾ ਮਾਤਰ {ਫਰਮਾ:Alma mater

ਵੇਂਡੀ ਡਾਨੀਗਰ ਓ'ਫ਼ਲਾਹੇਰਟੀ (ਜਨਮ 20 ਨਵੰਬਰ 1940) ਭਾਰਤੀ ਸਭਿਆਚਾਰ ਦਾ ਅਧਿਅਨ ਕਰਨ ਵਾਲੀ ਅਮਰੀਕੀ ਲੇਖਿਕਾ ਹੈ, ਜਿਸਦੀ ਕਿਤਾਬ 'ਦ ਹਿੰਦੂਜ਼ : ਐਨ ਆਲਟਰਨੇਟਿਵ ਹਿਸਟਰੀ' ਦੀਆਂ ਸਾਰੀਆਂ ਕਾਪੀਆਂ ਵਾਪਸ ਮੰਗਵਾ ਕੇ ਨਸ਼ਟ ਕਰ ਦੇਣ ਦਾ ਪ੍ਰਕਾਸ਼ਕ, ਪੈਂਗਵਿਨ ਇੰਡੀਆ ਬੁਕਸ ਪ੍ਰਾਈਵੇਟ ਲਿਮਟਿਡ ਵਲੋਂ ਫੈਸਲਾ ਲੈ ਲੈਣ ਤੋਂ ਬਾਅਦ ਵਧੇਰੇ ਚਰਚਾ ਵਿੱਚ ਆਈ ਹੈ। ਪੈਂਗਵਿਨ ਨੇ ਉਨ੍ਹਾਂ ਦੇ ਖਿਲਾਫ਼ ਕੀਤੇ ਮੁਕੱਦਮੇ ਦੇ ਸਮਝੌਤੇ ਵਜੋਂ ਇਹ ਕਦਮ ਉਠਾਇਆ ਹੈ।[੧][੨][੩] ਵੇਂਡੀ ਡਾਨੀਗਰ ਸ਼ਿਕਾਗੋ ਯੂਨੀਵਰਸਿਟੀ ਵਿੱਚ ਧਰਮਾਂ ਦੇ ਇਤਿਹਾਸ ਦੀ ਪ੍ਰੋਫ਼ੈਸਰ ਹੈ।

ਹਵਾਲੇ[ਸੋਧੋ]